Filter results
You can narrow down the results using the filters
Language
Audience
Topics
Our work
4835 results
-
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਦੱਸਿਆ ਗਿਆ ਹੈ
ਇਹ ਵੀਡੀਓ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ। ਇਹ ਦੱਸਦੀ ਹੈ ਕਿ ਕੌਣ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਯੋਗ ਹੈ, ਸਕ੍ਰੀਨਿੰਗ ਕਿਵੇਂ ਕੰਮ ਕਰਦੀ ਹੈ ਅਤੇ ਅਗਲੇ ਕਦਮ ਕੀ ਹਨ। -
ਬਚਪਨ ਦੇ ਟੀਕਾਕਰਨ ਖਪਤਕਾਰ ਪਰਚਾ – A4 ਸੰਸਕਰਣ
ਇਹ ਪਰਚਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਲਈ ਸਿਫਾਰਿਸ਼ ਕੀਤੇ ਮੁਫ਼ਤ ਉਪਲਬਧ ਟੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਬਚਪਨ ਦੇ ਟੀਕੇ – ਤੁਹਾਡੇ ਸਵਾਲਾਂ ਦੇ ਜਵਾਬ – ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਮਯੂਨਾਈਜੇਸ਼ਨ ਜਾਂ ਟੀਕਾਕਰਨ ਬਾਰੇ ਕੋਈ ਸਵਾਲ ਹਨ? ਅਸੀਂ ਬਚਪਨ ਦੇ ਟੀਕਾਕਰਨ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਤਿਆਰ ਕੀਤੇ ਹਨ -
ਬਜ਼ੁਰਗ ਸੰਭਾਲ ਘਰਾਂ ਵਿੱਚ 24/7 ਰਜਿਸਟਰਡ ਨਰਸਾਂ
ਇਹ ਤੱਥ-ਸ਼ੀਟ ਬਜ਼ੁਰਗ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਦੀ ਮਦਦ ਕਰਦੀ ਹੈ ਕਿ ਉਹ ਬਜ਼ੁਰਗਾਂ ਦੀ ਰਿਹਾਇਸ਼ੀ ਸੰਭਾਲ ਦੁਆਰਾ ਰਜਿਸਟਰਡ ਨਰਸ ਨੂੰ 24/7 ਹਾਜ਼ਰ ਰੱਖਣ ਦੀ ਜ਼ਿੰਮੇਵਾਰੀ ਨੂੰ ਸਮਝਦੇ ਹਨ। -
ਬਜ਼ੁਰਗ ਸੰਭਾਲ ਘਰਾਂ ਵਿੱਚ ਦੇਖਭਾਲ ਕਰਨ ਦੇ ਮਿੰਟ
ਇਹ ਤੱਥ-ਸ਼ੀਟ ਬਜ਼ੁਰਗ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਨੂੰ ਬਜ਼ੁਰਗਾਂ ਦੀ ਰਿਹਾਇਸ਼ੀ ਸੰਭਾਲ ਦੁਆਰਾ ਦੇਖਭਾਲ ਕਰਨ ਦੇ ਮਿੰਟਾਂ ਦੀ ਲੋੜ ਨੂੰ ਸਮਝਣ ਵਿੱਚ ਮਦਦ ਕਰਦੀ ਹੈ।
-
ਬਜ਼ੁਰਗ ਲੋਕਾਂ ਵਾਸਤੇ Support at Home ਬਾਰੇ ਸੰਖੇਪ ਜਾਣਕਾਰੀ
ਇਹ ਵੀਡੀਓ ਬਜ਼ੁਰਗ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਢੁੱਕਵੇਂ Support at Home [ਘਰ ਵਿੱਚ ਸਹਾਇਤਾ] ਪ੍ਰੋਗਰਾਮ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ। -
ਬਜ਼ੁਰਗਾਂ ਦੇ ਅਧਿਕਾਰਾਂ ਲਈ ਇੱਕ ਨਵਾਂ ਬਿਰਧ ਦੇਖਭਾਲ ਕਾਨੂੰਨ (Aged Care Act)
ਇਹ ਸਰਲ ਭਾਸ਼ਾ ਵਿਚਲੀ ਤੱਥ-ਸ਼ੀਟ ਪੰਜਾਬੀ ਭਾਸ਼ਾ
ਵਿੱਚ ਉਪਲਬਧ ਤੱਥ-ਸ਼ੀਟ ਇਸ ਗੱਲ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਬਜ਼ੁਰਗਾਂ ਨੂੰ ਬਿਰਧ ਦੇਖਭਾਲ ਸੇਵਾਵਾਂ ਤੱਕ ਪਹੁੰਚ ਕਰਨ ਵੇਲੇ ਕੀ-ਕੀ ਅਧਿਕਾਰ ਪ੍ਰਾਪਤ ਹੁੰਦੇ ਹਨ। -
ਬਲਕ ਬਿਲਿੰਗ ਕੇਸ ਸਟੱਡੀ – ਅੰਕੁਸ਼
ਆਸਟ੍ਰੇਲੀਆ ਵਿੱਚ ਬਲਕ ਬਿਲਿੰਗ ਵਿੱਚ ਨਵੇਂ ਬਦਲਾਵਾਂ ਦੇ ਤਹਿਤ ਦੇਖਭਾਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਕੇਸ ਸਟੱਡੀ। -
ਬਲਕ ਬਿਲਿੰਗ ਕੇਸ ਸਟੱਡੀ – ਕ੍ਰਿਸਟੀਨ
ਆਸਟ੍ਰੇਲੀਆ ਵਿੱਚ ਬਲਕ ਬਿਲਿੰਗ ਵਿੱਚ ਨਵੇਂ ਬਦਲਾਵਾਂ ਦੇ ਤਹਿਤ ਦੇਖਭਾਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਕੇਸ ਸਟੱਡੀ। -
ਬਲਕ ਬਿਲਿੰਗ ਕੇਸ ਸਟੱਡੀ – ਥੀ
ਆਸਟ੍ਰੇਲੀਆ ਵਿੱਚ ਬਲਕ ਬਿਲਿੰਗ ਵਿੱਚ ਨਵੇਂ ਬਦਲਾਵਾਂ ਦੇ ਤਹਿਤ ਦੇਖਭਾਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਕੇਸ ਸਟੱਡੀ। -
ਬਲਕ ਬਿਲਿੰਗ ਕੇਸ ਸਟੱਡੀ – ਰੇਨਾ
ਆਸਟ੍ਰੇਲੀਆ ਵਿੱਚ ਬਲਕ ਬਿਲਿੰਗ ਵਿੱਚ ਨਵੇਂ ਬਦਲਾਵਾਂ ਦੇ ਤਹਿਤ ਦੇਖਭਾਲ ਪ੍ਰਾਪਤ ਕਰਨ ਵਾਲੇ ਵਿਅਕਤੀ ਦੀ ਕੇਸ ਸਟੱਡੀ। -
ਬਿਮਾਰੀ ਜਾਂ ਸੱਟ ਲੱਗਣ 'ਤੇ ਕਿੱਥੇ ਜਾਣਾ ਹੈ, ਇਹ ਫੈਸਲਾ ਲੈਣਾ – ਪੋਸਟਰ
ਬਿਮਾਰੀ ਜਾਂ ਸੱਟ ਲੱਗਣ 'ਤੇ ਕਿੱਥੇ ਜਾਣਾ ਹੈ, ਇਹ ਫੈਸਲਾ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਜਾਣਕਾਰੀ। -
ਬਿਰਧ ਦੇਖਭਾਲ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ COVID-19 ਟੀਕਾਕਰਨ ਸੰਬੰਧੀ ਜਾਣਕਾਰੀ
ਨਿਵਾਸੀਆਂ ਲਈ COVID-19 ਟੀਕਾਕਰਨ ਬਾਰੇ ਜਾਣਕਾਰੀ, ਜਿਸ ਵਿੱਚ ਟੀਕਾ ਕਿਵੇਂ ਲਗਵਾਉਣਾ ਹੈ, ਯੋਗਤਾ, ਸਹਿਮਤੀ, ਸੰਭਾਵੀ ਮਾੜੇ ਪ੍ਰਭਾਵ, ਅਤੇ ਵਰਤੀ ਗਈ ਵੈਕਸੀਨ ਦੀ ਕਿਸਮ ਸ਼ਾਮਲ ਹੈ।
-
ਬ੍ਰੈਸਟਸਕ੍ਰੀਨ ਆਸਟ੍ਰੇਲੀਆ - 7 ਵਿੱਚੋਂ 1 ਮਹਿਲਾ ਪੋਸਟਰ
7 ਵਿੱਚੋਂ 1 ਔਰਤ ਨੂੰ ਛਾਤੀ ਦਾ ਕੈਂਸਰ ਹੋਵੇਗਾ -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - ਬ੍ਰੈਸਟ ਸਕ੍ਰੀਨ ਕਿਵੇਂ ਕਰਵਾਈਦੀ ਹੈ
ਇਹ ਬ੍ਰੈਸਟ ਸਕ੍ਰੀਨ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਇੱਕ ਵਿਜ਼ੂਅਲ (ਵੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ। -
ਭਾਗੀਦਾਰ ਚੈੱਕਲਿਸਟ – ਨਵੇਂ Support at Home ਪ੍ਰੋਗਰਾਮ ਲਈ ਤਿਆਰੀ ਕਰਨਾ
ਇਹ ਚੈੱਕਲਿਸਟ ਉਨ੍ਹਾਂ ਕਦਮਾਂ ਦੀ ਜਾਣਕਾਰੀ ਦਿੰਦੀ ਹੈ ਜੋ ਬਜ਼ੁਰਗ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਵਿਅਕਤੀ 1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਵੱਲ ਜਾਣ ਲਈ ਤਿਆਰੀ ਕਰਨ ਲਈ ਲੈ ਸਕਦੇ ਹਨ। ਇਹ ਚੈੱਕਲਿਸਟ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਮਰੀਜ਼ ਦੀ ਕੇਸ ਸਟੱਡੀ – ਡੇਲੀਨਾ ਨਯੂਨ
ਡੇਲੇਨਾ ਦਾ ਇੱਕ ਕੇਸ ਸਟੱਡੀ ਜੋ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ (ਮੈਡੀਕੇਅਰ ਯੂਸੀਸੀ) ਜਾਣ ਦਾ ਆਪਣਾ ਤਜਰਬਾ ਸਾਂਝਾ ਕਰਦੀ ਹੈ। -
ਮੁਫ਼ਤ ਵਾਕ-ਇਨ ਡਾਕਟਰੀ ਦੇਖਭਾਲ ਜਦੋਂ ਇਹ ਜ਼ਰੂਰੀ ਹੋਵੇ, ਪਰ ਐਮਰਜੈਂਸੀ ਨਾਂ ਹੋਵੇ – ਪੋਸਟਰ
ਇਹ ਪੋਸਟਰ ਤੁਹਾਡੇ ਸਥਾਨਕ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਦੀ ਮਸ਼ਹੂਰੀ ਕਰਨ ਲਈ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। -
ਮੈਂ ਆਪਣੇ COVID-19 ਦੇ ਲੱਛਣਾਂ ਦੀ ਨਿਗਰਾਨੀ ਕਿਵੇਂ ਕਰਾਂ?
This fact sheet, in Punjabi, explains how you can you can monitor your symptoms when recovering from COVID-19. -
ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜ਼ਰੂਰੀ ਦੇਖਭਾਲ) ਕਲੀਨਿਕ ਵਿੱਚ ਕਦੋਂ ਜਾਣਾ ਹੈ – ਤੱਥ ਸ਼ੀਟ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਡਾਕਟਰ ਜਾਂ ਨਰਸ ਨੂੰ ਮਿਲਣ ਲਈ ਹੋਰ ਵਧੇਰੇ ਵਿਕਲਪ ਦਿੰਦੇ ਹਨ ਜਦੋਂ ਜ਼ਰੂਰੀ ਇਲਾਜ ਦੀ ਲੋੜ ਹੈ ਪਰ ਜਾਨ ਨੂੰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ ਹੈ। -
ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜ਼ਰੂਰੀ ਦੇਖਭਾਲ) ਕਲੀਨਿਕ ਵਿੱਚ ਕਦੋਂ ਜਾਣਾ ਹੈ – ਤੱਥ ਸ਼ੀਟ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਡਾਕਟਰ ਜਾਂ ਨਰਸ ਨੂੰ ਮਿਲਣ ਲਈ ਹੋਰ ਵਧੇਰੇ ਵਿਕਲਪ ਦਿੰਦੇ ਹਨ ਜਦੋਂ ਜ਼ਰੂਰੀ ਇਲਾਜ ਦੀ ਲੋੜ ਹੈ ਪਰ ਜਾਨ ਨੂੰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ ਹੈ। -
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ – ਭਾਵਨਾ ਦੀ ਕਹਾਣੀ
ਭਾਵਨਾ ਨੇ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ (ਮੈਡੀਕੇਅਰ ਯੂ ਸੀ ਸੀ ) ਵਿਚ ਜਾਣ ਦਾ ਆਪਣਾ ਤਜਰਬਾ ਸਾਂਝਾ ਕੀਤਾ ਜਦੋਂ ਉਸਦੀ ਅੱਖ ਵਿੱਚ ਦੇਰ ਸ਼ਾਮ ਨੂੰ ਚੁਭਨ ਹੋਣ ਲੱਗੀ।
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
-
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕੀ ਸੇਵਾ ਪ੍ਰਦਾਨ ਕਰਦੇ ਹਨ?
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ। -
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਸ ਡੇਟਾ ਸਹਿਮਤੀ ਫਾਰਮ
This is the Medicare Urgent Care Clinics (Medicare UCC) Data Consent form. It is available in English and 12 other languages including Arabic, Filipino, Greek, Hindi, Italian, Korean, Punjabi, Simplified and Traditional Chinese, Spanish, Thai and Vietnamese. -
ਮੈਡੀਕੇਅਰ ਵਿੱਚ ਹੋਰ ਵੀ ਬਹੁਤ ਕੁਝ ਹੈ - ਸੋਸ਼ਲ ਮੀਡੀਆ ਟਾਈਲਾਂ
ਇਹ ਸੋਸ਼ਲ ਮੀਡੀਆ ਟਾਈਲਾਂ ਮੈਡੀਕੇਅਰ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਕਿਫ਼ਾਇਤੀ ਸਿਹਤ ਸੰਭਾਲ, ਤੁਰੰਤ ਦੇਖਭਾਲ, ਮਾਨਸਿਕ ਸਿਹਤ ਸਹਾਇਤਾ ਅਤੇ ਯੋਗ ਬੱਚਿਆਂ ਲਈ ਦੰਦਾਂ ਦੀਆਂ ਸੇਵਾਵਾਂ ਦੀ ਉਪਲਬਧਤਾ ਨੂੰ ਉਜਾਗਰ ਕਰਨ ਲਈ ਇਹਨਾਂ ਨੂੰ ਸਾਂਝਾ ਕਰੋ।