ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜ਼ਰੂਰੀ ਦੇਖਭਾਲ) ਕਲੀਨਿਕ ਵਿੱਚ ਕਦੋਂ ਜਾਣਾ ਹੈ – ਤੱਥ ਸ਼ੀਟ

ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਡਾਕਟਰ ਜਾਂ ਨਰਸ ਨੂੰ ਮਿਲਣ ਲਈ ਹੋਰ ਵਧੇਰੇ ਵਿਕਲਪ ਦਿੰਦੇ ਹਨ ਜਦੋਂ ਜ਼ਰੂਰੀ ਇਲਾਜ ਦੀ ਲੋੜ ਹੈ ਪਰ ਜਾਨ ਨੂੰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੁੰਦੀ ਹੈ।