ਭਾਗੀਦਾਰ ਚੈੱਕਲਿਸਟ – ਨਵੇਂ Support at Home ਪ੍ਰੋਗਰਾਮ ਲਈ ਤਿਆਰੀ ਕਰਨਾ

ਇਹ ਚੈੱਕਲਿਸਟ ਉਨ੍ਹਾਂ ਕਦਮਾਂ ਦੀ ਜਾਣਕਾਰੀ ਦਿੰਦੀ ਹੈ ਜੋ ਬਜ਼ੁਰਗ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਵਿਅਕਤੀ 1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਵੱਲ ਜਾਣ ਲਈ ਤਿਆਰੀ ਕਰਨ ਲਈ ਲੈ ਸਕਦੇ ਹਨ। ਇਹ ਚੈੱਕਲਿਸਟ 21 ਭਾਸ਼ਾਵਾਂ ਵਿੱਚ ਉਪਲਬਧ ਹੈ।

Help us improve health.gov.au

If you would like a response please use the enquiries form instead.