Filter results
You can narrow down the results using the filters
Language
Audience
Topics
Our work
4835 results
-
ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਸਕ੍ਰੀਨਿੰਗ ਲਈ ਸੱਦਾ
ਜਦੋਂ ਲੋਕਾਂ ਨੂੰ ਉਨ੍ਹਾਂ ਦੀ ਮੁਫ਼ਤ ਬਾਊਲ ਸਕ੍ਰੀਨਿੰਗ ਕਿੱਟ ਭੇਜੀ ਜਾਂਦੀ ਹੈ, ਤਾਂ ਇਹ ਪੱਤਰ ਉਸਦੇ ਨਾਲ ਆਉਂਦਾ ਹੈ। -
ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਪਹਿਲਾਂ-ਸੱਦਾ ਪੱਤਰ
ਇਹ ਪੱਤਰ ਲੋਕਾਂ ਨੂੰ ਜਾਣਕਾਰੀ ਦੇਣ ਲਈ ਭੇਜਿਆ ਜਾਂਦਾ ਹੈ ਕਿ ਉਨ੍ਹਾਂ ਦੀ ਬਾਊਲ ਸਕ੍ਰੀਨਿੰਗ ਕਿੱਟ ਜਲਦੀ ਹੀ ਡਾਕ ਰਾਹੀਂ ਭੇਜੀ ਜਾਵੇਗੀ। -
ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – 8 ਹਫ਼ਤਿਆਂ ਬਾਅਦ ਯਾਦ ਦਿਵਾਉਣ ਵਾਲਾ ਪੱਤਰ
ਇਹ ਪੱਤਰ ਉਸ ਵੇਲੇ ਭੇਜਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਬਾਊਲ ਸਕ੍ਰੀਨਿੰਗ ਕਿੱਟ ਮਿਲਣ ਤੋਂ ਬਾਅਦ 8 ਹਫ਼ਤੇ ਬੀਤ ਜਾਂਦੇ ਹਨ। ਇਹ ਉਨ੍ਹਾਂ ਨੂੰ ਟੈਸਟ ਕਰਨ ਦੀ ਯਾਦ ਦਿਵਾਉਂਦਾ ਹੈ। ਕਈ ਵਾਰ ਇਹ SMS ਰਾਹੀਂ ਭੇਜਿਆ ਜਾਵੇਗਾ। -
ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – ਸਕ੍ਰੀਨਿੰਗ ਲਈ ਸੱਦਾ – ਉਮਰ 73 ਸਾਲ
ਜਦੋਂ 73 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੀ ਮੁਫ਼ਤ ਬਾਊਲ ਸਕ੍ਰੀਨਿੰਗ ਕਿੱਟ ਭੇਜੀ ਜਾਂਦੀ ਹੈ, ਤਾਂ ਇਹ ਪੱਤਰ ਉਸਦੇ ਨਾਲ ਆਉਂਦਾ ਹੈ। -
ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – ਕੋਲੋਨੋਸਕੋਪੀ ਤੋਂ ਬਾਅਦ ਟੈਸਟ ਛੱਡਣ ਬਾਰੇ ਜਾਣਕਾਰੀ
ਇਹ ਪੱਤਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਦੀ ਕੋਲੋਨੋਸਕੋਪੀ ਹੋ ਚੁੱਕੀ ਹੈ, ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਅਗਲਾ 2 ਸਾਲਾਂ ਵਾਲਾ ਬਾਊਲ ਸਕ੍ਰੀਨਿੰਗ ਟੈਸਟ ਛੱਡ ਸਕਦੇ ਹਨ। ਇਹ ਟੈਸਟ ਛੱਡਣਾ ਆਪਣੀ ਮਰਜ਼ੀ 'ਤੇ ਹੈ। -
ਨੈਸ਼ਨਲ ਬਾਓਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਆਂਤੜਾਂ ਦੀ ਜਾਂਚ ਕਿਵੇਂ ਕਰਨੀ ਹੈ
ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਇਹ ਇੱਕ ਵਿਜ਼ੂਅਲ (ਦੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ ਕਿ ਆਂਤੜਾਂ ਦਾ ਮੁਫ਼ਤ ਟੈਸਟ ਕਿਵੇਂ ਕਰਨਾ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ‘ਲੱਖਾਂ ਲੋਕ ਅੰਤੜੀਆਂ ਦੀ ਜਾਂਚ ਕਰਦੇ ਹਨ’ ਪੋਸਟਰ
ਉਨ੍ਹਾਂ ਲੱਖਾਂ ਲੋਕਾਂ ਵਿੱਚ ਸ਼ਾਮਲ ਹੋ ਜਾਓ ਜੋ ਹਰ ਸਾਲ ਮੁਫ਼ਤ ਵਿੱਚ ਅੰਤੜੀਆਂ ਦੀ ਜਾਂਚ ਕਰਦੇ ਹਨ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਘਰੇਲੂ ਟੈਸਟ ਕਿੱਟ ਨਿਰਦੇਸ਼ (Home test kit instructions)
ਅੰਤੜੀਆਂ ਦੇ ਕੈਂਸਰ ਲਈ ਮੁਫ਼ਤ ਘਰੇਲੂ ਜਾਂਚ ਕਿੱਟ ਨੂੰ ਕਰਨ ਲਈ 4 ਆਸਾਨ ਕਦਮ ਹਨ। ਪੰਜਾਬੀ ਵਿੱਚ ਜਾਣੋ ਕਿ ਕਿੱਟ ਵਿੱਚ ਕੀ ਹੈ ਅਤੇ ਇਹ ਟੈਸਟ ਕਿਵੇਂ ਕਰਨਾ ਹੈ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫਸੇਵਰ ਪੋਸਟਰ (Lifesaver poster)
ਪੰਜਾਬੀ ਵਿੱਚ ਇਹ A3-ਆਕਾਰ ਦਾ ਪੋਸਟਰ, ਲੋਕਾਂ ਨੂੰ ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਦੇ ਹਿੱਸੇ ਵਜੋਂ ਬੋਅਲ ਸਕ੍ਰੀਨਿੰਗ ਟੈਸਟ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਘਰੇਲੂ ਕਿੱਟ ਮੁਫ਼ਤ ਹੈ, ਕਰਨਾ ਆਸਾਨ ਹੈ ਅਤੇ ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦਾ ਹੈ। ਇਹ ਸਧਾਰਨ ਟੈਸਟ ਕਰਨ ਨਾਲ ਤੁਹਾਡੀ ਜਾਨ ਬਚਾਅ ਸਕਦੀ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫ਼ਸੇਵਰ ਬਰੋਸ਼ਰ (Lifesaver brochure)
ਪੰਜਾਬੀ ਭਾਸ਼ਾ ਵਿਚਲਾ ਇਹ ਬਰੋਸ਼ਰ ਇਹ ਟੈਸਟ ਕਰਵਾਉਣਾ ਅਹਿਮ ਕਿਉਂ ਹੈ, ਟੈਸਟ ਕਿਸ ਨੂੰ ਕਰਵਾਉਣਾ ਚਾਹੀਦਾ ਹੈ, ਇਹ ਟੈਸਟ ਕੀ ਜਾਂਚਦਾ ਹੈ ਅਤੇ ਅੰਤੜੀ ਦੇ ਕੈਂਸਰ ਦੇ ਲੱਛਣਾਂ ਸਮੇਤ, ਨੈਸ਼ਨਲ ਬੋਅਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੰਪਰਕ ਵੇਰਵੇ ਵੀ ਪ੍ਰਦਾਨ ਕਰਦਾ ਹੈ। -
ਪੈਲੀਏਟਿਵ ਕੇਅਰ ਖ਼ਪਤਕਾਰ ਫਲਾਇਰ
ਇਹ DL ਪਰਚਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਕੋਈ ਜਾਨਲੇਵਾ ਬਿਮਾਰੀ ਹੈ ਅਤੇ ਇਹ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪਣੀ ਦੇਖਭਾਲ ਦੀ ਯੋਜਨਾ ਬਣਾਉਣ ਲਈ ਆਪਣੇ GP [ਜੀਪੀ] ਨਾਲ ਪੈਲੀਏਟਿਵ ਕੇਅਰ ਦੇ ਤਰੀਕਿਆਂ ਬਾਰੇ ਗੱਲ ਕਰਣ। -
ਪ੍ਰੋਗਰਾਮ – ਬਜ਼ੁਰਗਾਂ, ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਕਿਤਾਬਚਾ।
ਇਹ ਕਿਤਾਬਚਾ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਹੈ। ਇਸ ਵਿੱਚ Support at Home [ਘਰ ਵਿੱਚ ਸਹਾਇਤਾ] ਪ੍ਰੋਗਰਾਮ ਬਾਰੇ ਜਾਣਕਾਰੀ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਆਪਣੇ ਨਤੀਜੇ ਸਮਝਣਾ
ਇਹ ਤੱਥ ਸ਼ੀਟ ਤੁਹਾਨੂੰ ਆਪਣੇ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਦੇ ਨਤੀਜਿਆਂ ਨੂੰ ਸਮਝਣ, ਅਗਲੇ ਕਦਮਾਂ ਬਾਰੇ ਜਾਣਕਾਰੀ ਲੈਣ ਅਤੇ ਸਹਾਇਤਾ ਲਈ ਕਿੱਥੇ ਜਾਣਾ ਹੈ – ਇਹ ਸਭ ਸਮਝਣ ਵਿੱਚ ਮੱਦਦ ਕਰਨ ਲਈ ਜਾਣਕਾਰੀ ਦਿੰਦੀ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਤੁਹਾਡਾ ਰੇਡੀਓਲੋਜੀ ਕਲੀਨਿਕ ਵਿੱਚ ਜਾਣਾ - ਤੱਥ ਸ਼ੀਟ
ਇਹ ਤੱਥ ਸ਼ੀਟ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਸਕੈਨ ਲਈ ਕਿਵੇਂ ਤਿਆਰੀ ਕਰ ਸਕਦੇ ਹੋ, ਜਿਸ ਵਿੱਚ ਇੱਕ ਚੈੱਕਲਿਸਟ ਅਤੇ ਅਗਲੇ ਕਦਮ ਸ਼ਾਮਲ ਹਨ। ਇਹ ਤੱਥ ਸ਼ੀਟ ਬਰੋਸ਼ਰ ਫਾਰਮੈਟ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਤੁਹਾਡਾ ਰੇਡੀਓਲੋਜੀ ਕਲੀਨਿਕ ਵਿੱਚ ਜਾਣਾ - ਬਰੋਸ਼ਰ
ਇਹ ਬਰੋਸ਼ਰ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਤੁਸੀਂ ਸਕੈਨ ਲਈ ਕਿਵੇਂ ਤਿਆਰੀ ਕਰ ਸਕਦੇ ਹੋ, ਜਿਸ ਵਿੱਚ ਇੱਕ ਚੈੱਕਲਿਸਟ ਅਤੇ ਅਗਲੇ ਕਦਮ ਸ਼ਾਮਲ ਹਨ। ਇਹ ਬਰੋਸ਼ਰ ਤੱਥ ਸ਼ੀਟ ਫਾਰਮੈਟ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੀਆਂ ਗਿਲ੍ਹਟੀਆਂ ਅਤੇ ਹੋਰ ਨਤੀਜਿਆਂ ਨੂੰ ਸਮਝਣਾ - ਤੱਥ ਸ਼ੀਟ
ਇਹ ਤੱਥ ਸ਼ੀਟ ਸਕ੍ਰੀਨਿੰਗ ਦੇ ਨਤੀਜਿਆਂ ਅਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੇ ਕਿਹੜੇ ਲੱਛਣਾਂ ਉੱਤੇ ਧਿਆਨ ਦੇਣਾ ਹੈ, ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਦੌਰਾਨ ਸਾਹਮਣੇ ਆ ਸਕਦੀਆਂ ਗਿਲ੍ਹਟੀਆਂ ਅਤੇ ਹੋਰ ਪਤਾ ਲੱਗਣ ਵਾਲੀਆਂ ਗੱਲਾਂ ਸ਼ਾਮਲ ਹਨ। ਇਹ ਬਰੋਸ਼ਰ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੀਆਂ ਗਿਲ੍ਹਟੀਆਂ ਅਤੇ ਹੋਰ ਨਤੀਜਿਆਂ ਨੂੰ ਸਮਝਣਾ - ਬਰੋਸ਼ਰ
ਇਹ ਬਰੋਸ਼ਰ ਸਕ੍ਰੀਨਿੰਗ ਦੇ ਨਤੀਜਿਆਂ ਅਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੇ ਕਿਹੜੇ ਲੱਛਣਾਂ ਉੱਤੇ ਧਿਆਨ ਦੇਣਾ ਹੈ, ਬਾਰੇ ਜਾਣਕਾਰੀ ਦਿੰਦਾ ਹੈ, ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਦੌਰਾਨ ਸਾਹਮਣੇ ਆ ਸਕਦੀਆਂ ਗਿਲ੍ਹਟੀਆਂ ਅਤੇ ਹੋਰ ਪਤਾ ਲੱਗਣ ਵਾਲੀਆਂ ਗੱਲਾਂ ਸ਼ਾਮਲ ਹਨ। ਇਹ ਤੱਥ ਸ਼ੀਟ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਕੀ ਹੈ? - ਤੱਥ ਸ਼ੀਟ
ਇਹ ਤੱਥ ਸ਼ੀਟ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਮੁੱਖ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਯੋਗਤਾ ਮਾਪਦੰਡ, ਸਕੈਨ ਕਿਵੇਂ ਕਰਵਾਉਣਾ ਹੈ ਅਤੇ ਸਕੈਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ, ਸ਼ਾਮਲ ਹੈ। ਇਹ ਤੱਥ ਸ਼ੀਟ ਬਰੋਸ਼ਰ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਕੀ ਹੈ? - ਬਰੋਸ਼ਰ
ਇਹ ਬਰੋਸ਼ਰ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਮੁੱਖ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਵਿੱਚ ਯੋਗਤਾ ਮਾਪਦੰਡ, ਸਕੈਨ ਕਿਵੇਂ ਕਰਵਾਉਣਾ ਹੈ ਅਤੇ ਸਕੈਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ, ਸ਼ਾਮਲ ਹੈ। ਇਹ ਬਰੋਸ਼ਰ ਤੱਥ ਸ਼ੀਟ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਦੇ ਫ਼ੈਸਲੇ ਵਿੱਚ ਸਹਾਇਕ ਟੂਲ
ਇਹ ਇੱਕ ਕਿਤਾਬਚਾ ਹੈ ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਲਈ ਸਾਂਝੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਦੇ ਫ਼ੈਸਲੇ ਵਿੱਚ ਸਹਾਇਕ ਟੂਲ - ਸੰਖੇਪ ਸਾਰ
ਇਹ ਦਸਤਾਵੇਜ਼ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਦੇ ਫ਼ੈਸਲੇ ਵਿੱਚ ਸਹਾਇਤਾ ਲਈ ਬਣਾਏ ਗਏ ਟੂਲ ਦਾ 2 ਪੰਨਿਆਂ ਵਾਲੀ ਸੰਖੇਪ ਜਾਣਕਾਰੀ ਹੈ, ਜੋ ਕਿ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਲਈ ਸਾਂਝੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਦਾ ਸਮਰਥਨ ਕਰਦਾ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ
ਇਹ ਤੱਥ ਸ਼ੀਟ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਬਾਰੇ ਜਾਣਕਾਰੀ ਦਿੰਦੀ ਹੈ, ਜਿਸ ਵਿੱਚ ਸਕ੍ਰੀਨਿੰਗ ਦੇ ਸੰਭਾਵਿਤ ਫ਼ਾਇਦੇ ਅਤੇ ਇਹ ਸਮਝਾਉਣਾ ਸ਼ਾਮਲ ਹੈ ਕਿ ਆਪਣੇ ਡਾਕਟਰ ਨਾਲ ਗੱਲ ਕਰਨੀ ਕਿਉਂ ਜ਼ਰੂਰੀ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਤੁਸੀਂ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਲਈ ਯੋਗ ਹੋ ਜਾਂ ਨਹੀਂ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਮੈਂ ਇਸ ਸਮੇਂ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਲਈ ਯੋਗ ਕਿਉਂ ਨਹੀਂ ਹਾਂ?
ਇਹ ਤੱਥ ਸ਼ੀਟ ਦੱਸਦੀ ਹੈ ਕਿ ਇੱਕ ਭਾਗੀਦਾਰ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਲਈ ਯੋਗ ਕਿਉਂ ਨਹੀਂ ਹੋ ਸਕਦਾ ਅਤੇ ਇਸ ਵਿੱਚ ਸਿਗਰਟਨੋਸ਼ੀ ਛੱਡਣ ਬਾਰੇ ਜਾਣਕਾਰੀ ਵੀ ਸ਼ਾਮਲ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਯੋਗਤਾ ਟੂਲ
ਇਹ ਟੂਲ ਤੁਹਾਨੂੰ ਅਤੇ ਤੁਹਾਡੇ ਡਾਕਟਰ ਨੂੰ ਇਹ ਪਤਾ ਲਗਾਉਣ ਵਿੱਚ ਮੱਦਦ ਕਰ ਸਕਦਾ ਹੈ ਕਿ ਕੀ ਤੁਸੀਂ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਲਈ ਯੋਗ ਹੋ ਜਾਂ ਨਹੀਂ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਲੋਕਾਂ ਵੱਲੋਂ ਅਕਸਰ ਪੁੱਛੇ ਜਾਂਦੇ ਸਵਾਲ
ਇਹ ਤੱਥ ਸ਼ੀਟ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ, ਫੇਫੜਿਆਂ ਦੇ ਕੈਂਸਰ ਅਤੇ ਇਸ ਦੇ ਲੱਛਣਾਂ, ਘੱਟ-ਰੇਡੀਏਸ਼ਨ ਵਾਲੇ CT ਸਕੈਨ ਅਤੇ ਫੇਫੜਿਆਂ ਦੀ ਸਕ੍ਰੀਨਿੰਗ ਨਾਲ ਸੰਬੰਧਿਤ ਆਮ ਸਵਾਲਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ।