Filter results
You can narrow down the results using the filters
Language
Audience
Topics
Our work
3949 results
-
स्थानों से लोगों की ओर – आवासीय वृद्ध देखभाल में विकल्प शामिल करना
हम आवासीय वृद्ध देखभाल में परिवर्तन कर रहे हैं, ताकि वरिष्ठ ऑस्ट्रेलियावासियों के पास अधिक विकल्प हो -
ह्यूयूमन पेपिलोमावायरस (HPV) टीका 2023 में राष्ट् रीय टीकाकरण कार्यक्रम के तहत परिवर्तन
This fact sheet, in Hindi, for providers outlines the changes to human papillomavirus (HPV) vaccination under the National Immunisation Program (NIP) in 2023. -
আমি কীভাবে আমার COVID-19 উপসর্গ নিরীক্ষণ করব?
This fact sheet, in Bengali, explains how you can you can monitor your symptoms when recovering from COVID-19. -
একটু অতিরিক্ত জায়গা দিয়ে আপনার সম্প্রদায়কে নিরাপদ রাখুন
This poster, in Bengali, explains simple steps you can take to protect yourself and your community from respitory illnesses like COVID-19 and influenza. -
ন্যাশনাল সার্ভিকাল স্ক্রীনিং প্রোগ্রাম - আপনার সার্ভিকাল স্ক্রীনিং পরীক্ষার ফলাফল বোঝা
এটি একটি ভিজ্যুয়াল নির্দেশিকা যা লোকেদের তাদের সার্ভিকাল স্ক্রীনিং পরীক্ষার ফলাফল বুঝতে সাহায্য করে -
ন্যাশনাল সার্ভিকাল স্ক্রীনিং প্রোগ্রাম - আমার স্বাস্থ্যসেবা প্রদানকারী আমার নমুনা সংগ্রহ করার পর কী ঘটবে
এটি একটি সাধারণ ভিজ্যুয়াল নির্দেশিকা যার সাহায্যে কেউ স্বাস্থ্যসেবা প্রদানকারীকে তার সার্ভিকাল স্ক্রীনিং পরীক্ষার নমুনা সংগ্রহ করতে দিলে সেই প্রক্রিয়া সম্পর্কে বুঝতে পারবেন -
ন্যাশনাল সার্ভিকাল স্ক্রীনিং প্রোগ্রাম - কিভাবে নিজের নমুনা সংগ্রহ করবেন (বিস্তারিত)
এটি একটি সাধারণ ভিজ্যুয়াল নির্দেশিকা যার সাহায্যে কেউ যদি স্ক্রীনিং এর বিকল্প হিসাবে সেলফ-কালেকশন বেছে নেন তাহলে সার্ভিকাল স্ক্রীনিং টেস্টের জন্য কিভাবে তার নিজস্ব যোনি থেকে নমুনা সংগ্রহ করবেন তা জানতে পারবেন -
ন্যাশনাল সার্ভিকাল স্ক্রীনিং প্রোগ্রাম - কিভাবে নিজের নমুনা সংগ্রহ করবেন (সাধারণ উপায়)
এটি একটি সাধারণ ভিজ্যুয়াল নির্দেশিকা যার সাহায্যে কেউ যদি স্ক্রীনিং এর বিকল্প হিসাবে সেলফ-কালেকশন বেছে নেন তাহলে সার্ভিকাল স্ক্রীনিং টেস্টের জন্য কিভাবে তার নিজস্ব যোনি থেকে নমুনা সংগ্রহ করবেন তা জানতে পারবেন
-
ন্যাশনাল সার্ভিকাল স্ক্রীনিং প্রোগ্রাম - সার্ভিকাল ক্যান্সার প্রতিরোধযোগ্য পোস্টার
এই পোস্টারটি রোগীদের তাদের সার্ভিকাল স্ক্রীনিং করার কথা মনে করিয়ে দেয়। -
ন্যাশনাল সার্ভিকাল স্ক্রীনিং প্রোগ্রাম – সার্ভিকাল স্ক্রীনিং টেস্ট – আপনার পছন্দ ব্যাখ্যা করা হয়েছে
সার্ভিকাল স্ক্রীনিং এর জন্য লোকেদের তাদের পছন্দ বুঝতে সাহায্য করার জন্য এটি একটি ভিজ্যুয়াল নির্দেশিকা -
মিডল ইস্ট রেসপিরেটরি সিন্ড্রোম (মার্স)
আপনি যদি সম্প্রতি MERS দ্বারা প্রভাবিত এমন কোন অঞ্চলে ভ্রমণ করে থাকেন তবে আপনার কী করা উচিত সে সম্পর্কে এই তথ্য কার্ডটি ব্যাখ্যা করে। -
যক্ষ্মা (টিবি) রোগ শনাক্তকরণ ও চিকিৎসায় আন্তর্জাতিক শিক্ষার্থীদের প্রতি পরামর্শ
This fact sheet, in Bengali, provides advice for international students travelling to Australia, who may be at higher risk of being infected with tuberculosis. -
ਅਕਸਰ ਪੁੱਛੇ ਜਾਣ ਵਾਲੇ ਸਵਾਲ - ਸੰਭੋਗ ਨਾਲ ਹੋਣ ਵਾਲੀ ਲਾਗ ਦੀ ਮੁਹਿੰਮ
ਇਹ ਤੱਥ ਸ਼ੀਟ ਸੰਭੋਗ ਨਾਲ ਹੋਣ ਵਾਲੀਆਂ ਲਾਗਾਂ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੰਦੀ ਹੈ। -
ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਕੋਲੋਨੋਸਕੋਪੀ ਬਰੋਸ਼ਰ
ਇਹ ਬਰੋਸ਼ਰ ਦੱਸਦਾ ਹੈ ਕਿ ਕੋਲੋਨੋਸਕੋਪੀ ਕੀ ਹੁੰਦੀ ਹੈ ਅਤੇ ਇਹ ਕਿਵੇਂ ਕੀਤੀ ਜਾਂਦੀ ਹੈ। ਇਹ ਦੱਸਦਾ ਹੈ ਕਿ ਇਸ ਲਈ ਕਿਵੇਂ ਤਿਆਰੀ ਕਰਨੀ ਹੈ ਅਤੇ ਟੈਸਟ ਤੋਂ ਬਾਅਦ ਕੀ ਹੁੰਦਾ ਹੈ। -
ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਭਾਗੀਦਾਰ ਲਈ ਨਤੀਜੇ ਦਾ ਪੱਤਰ: ਨੈਗੇਟਿਵ
ਇਹ ਪੱਤਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ, ਜਿਨ੍ਹਾਂ ਨੇ ਟੈਸਟ ਕੀਤਾ ਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦਾ ਨਤੀਜਾ ਨੈਗੇਟਿਵ ਆਇਆ ਹੈ। ਇਸਦਾ ਮਤਲਬ ਹੈ ਕਿ ਤੁਹਾਡੇ ਨਮੂਨਿਆਂ ਵਿੱਚ ਕੋਈ ਖ਼ੂਨ ਨਹੀਂ ਮਿਲਿਆ। -
ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਭਾਗੀਦਾਰ ਲਈ ਨਤੀਜੇ ਦਾ ਪੱਤਰ: ਪੌਜ਼ਟਿਵ
ਇਹ ਪੱਤਰ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਨੇ ਟੈਸਟ ਕੀਤਾ ਹੁੰਦਾ ਹੈ, ਤਾਂ ਜੋ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦਾ ਨਤੀਜਾ ਪੌਜ਼ਟਿਵ ਆਇਆ ਹੈ — ਅਤੇ ਉਨ੍ਹਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਪੌਜ਼ਟਿਵ ਨਤੀਜੇ ਦਾ ਇਹ ਮਤਲਬ ਹਮੇਸ਼ਾ ਨਹੀਂ ਹੁੰਦਾ ਕਿ ਤੁਹਾਨੂੰ ਅੰਤੜੀਆਂ ਦਾ ਕੈਂਸਰ ਹੈ। -
ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਭਾਗੀਦਾਰ ਲਈ ਨਤੀਜੇ ਦਾ ਪੱਤਰ: ਬੇ-ਨਤੀਜਾ
ਇਹ ਪੱਤਰ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਅਸੀਂ ਉਨ੍ਹਾਂ ਦੇ ਨਮੂਨਿਆਂ ਤੋਂ ਨਤੀਜਾ ਪ੍ਰਾਪਤ ਕਰਨ ਵਿੱਚ ਅਸਮਰੱਥ ਰਹਿੰਦੇ ਹਾਂ। ਇਹ ਇਸਦਾ ਕਾਰਨ ਸਮਝਾਉਂਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਪੂਰਾ ਕਰਨ ਲਈ ਅਸੀਂ ਇੱਕ ਹੋਰ ਕਿੱਟ ਭੇਜਾਂਗੇ। -
ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਬਲਕ ਬਿਲਿੰਗ ਤੱਕ ਪਹੁੰਚ ਕਿਵੇਂ ਕਰੀਏ - ਐਨੀਮੇਟਡ ਵੀਡੀਓ
ਇਹ ਐਨੀਮੇਸ਼ਨ ਦੱਸਦੀ ਹੈ ਕਿ ਬਲਕ ਬਿਲਿੰਗ ਕੀ ਹੈ, ਬਲਕ ਬਿਲਿੰਗ ਪ੍ਰੈਕਟਿਸ ਇਨਸੈਂਟਿਵ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਲੀਨਿਕਾਂ ਨੂੰ ਕਿਵੇਂ ਲੱਭਣਾ ਹੈ ਅਤੇ ਮੈਡੀਕੇਅਰ ਤੁਹਾਡੀ ਅਗਲੀ ਜੀ ਪੀ ਦੀ ਫੇਰੀ ਨੂੰ ਕਿਵੇਂ ਕਵਰ ਕਰ ਸਕਦਾ ਹੈ।
-
ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਬਿੱਲ ਮੈਡੀਕੇਅਰ ਭਰੇਗਾ - ਪੋਸਟਕਾਰਡ
ਇਹ ਪੋਸਟਕਾਰਡ ਦੱਸਦਾ ਹੈ ਕਿ ਤੁਹਾਡੇ ਮੈਡੀਕੇਅਰ ਕਾਰਡ ਨਾਲ ਮੁਫ਼ਤ ਸਿਹਤ ਸੰਭਾਲ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਬਲਕ ਬਿਲਿੰਗ ਜਨਰਲ ਪ੍ਰੈਕਟਿਸ (ਕਲੀਨਿਕ) ਕਿੱਥੇ ਲੱਭਣੀ ਹੈ। -
ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਮੈਡੀਕੇਅਰ ਬਲਕ ਬਿਲਿੰਗ ਨੂੰ ਸਮਝਣਾ
ਇਹ ਵੀਡੀਓ ਦੱਸਦੀ ਹੈ ਕਿ ਮੈਡੀਕੇਅਰ ਵਾਲੇ ਮਰੀਜ਼ਾਂ ਲਈ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ, ਨਾਲ ਹੀ ਜਦੋਂ ਕੋਈ ਜਨਰਲ ਪ੍ਰੈਕਟਿਸ ਬਲਕ ਬਿੱਲ ਨਹੀਂ ਕਰਦੀ ਹੈ ਤਾਂ ਦਾਅਵਾ ਕਰਨ ਦੇ ਕਦਮ ਵੀ ਦੱਸੇ ਗਏ ਹਨ। -
ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਮੈਡੀਕੇਅਰ ਬਿੱਲ ਭਰੇਗਾ - ਤੱਥ ਸ਼ੀਟ
ਇਹ ਤੱਥ ਸ਼ੀਟ ਦੱਸਦੀ ਹੈ ਕਿ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ ਅਤੇ ਮੈਡੀਕੇਅਰ ਜੀ ਪੀ ਨਾਲ ਤੁਹਾਡੀ ਅਗਲੀ ਮੁਲਾਕਾਤ ਦੀ ਲਾਗਤ ਦਾ ਭੁਗਤਾਨ ਕਿਵੇਂ ਕਰ ਸਕਦਾ ਹੈ। -
ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ।
ਸੁਣਨ ਦੀ ਜਾਂਚ ਕਰਵਾਉਣ ਨਾਲ ਸੁਣਨ ਸ਼ਕਤੀ ਘਟਣ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ, ਇਸ ਲਈ ਅਸੀਂ ਆਪਣੀ ਸੁਣਨ ਸ਼ਕਤੀ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ। ਅੱਜ ਹੀ ਸੁਣਨ ਦੀ ਜਾਂਚ ਬੁੱਕ ਕਰੋ। -
ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ।
ਸੁਣਨ ਦੀ ਜਾਂਚ ਕਰਵਾਉਣ ਨਾਲ ਸੁਣਨ ਸ਼ਕਤੀ ਘਟਣ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ, ਇਸ ਲਈ ਅਸੀਂ ਆਪਣੀ ਸੁਣਨ ਸ਼ਕਤੀ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ। ਅੱਜ ਹੀ ਸੁਣਨ ਦੀ ਜਾਂਚ ਬੁੱਕ ਕਰੋ। -
ਆਮ ਮਰੀਜ਼ਾਂ ਲਈ ਸਹਿ-ਭੁਗਤਾਨ ਕਟੌਤੀ- ਐਨੀਮੇਸ਼ਨ
ਇਸ ਐਨੀਮੇਟਡ ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਕਿਵੇਂ PBS ਜਨਰਲ ਸਹਿ-ਭੁਗਤਾਨ $25 ਤੱਕ ਘਟ ਗਿਆ ਹੈ, ਜਿਸ ਨਾਲ ਮੈਡੀਕੇਅਰ ਕਾਰਡ ਵਾਲੇ ਲੋਕਾਂ ਨੂੰ ਹਰ ਵਾਰ ਪਰਚੀ ਤੇ ਦਵਾਈ ਲੈਣ 'ਤੇ ਪੈਸੇ ਬਚਾਉਣ ਵਿੱਚ ਮਦਦ ਮਿਲਦੀ ਹੈ। ਇਹ ਜਾਣਨ ਲਈ ਆਪਣੇ ਡਾਕਟਰ ਜਾਂ ਫਾਰਮਾਸਿਸਟ ਨਾਲ ਗੱਲ ਕਰੋ ਕਿ ਤੁਸੀਂ ਆਪਣੀਆਂ ਦਵਾਈਆਂ 'ਤੇ ਕਿਵੇਂ ਬੱਚਤ ਕਰ ਸਕਦੇ ਹੋ। -
ਔਰਤਾਂ ਦੀ ਰਾਸ਼ਟਰੀ ਸਿਹਤ ਸਲਾਹਕਾਰ ਕੌਂਸਲ #EndGenderBias ਸਰਵੇਖਣ
This information kit provides guidance on how to encourage participation in the 'end gender bias' survey.