ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਮੈਡੀਕੇਅਰ ਬਿੱਲ ਭਰੇਗਾ - ਤੱਥ ਸ਼ੀਟ

ਇਹ ਤੱਥ ਸ਼ੀਟ ਦੱਸਦੀ ਹੈ ਕਿ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ ਅਤੇ ਮੈਡੀਕੇਅਰ ਜੀ ਪੀ ਨਾਲ ਤੁਹਾਡੀ ਅਗਲੀ ਮੁਲਾਕਾਤ ਦੀ ਲਾਗਤ ਦਾ ਭੁਗਤਾਨ ਕਿਵੇਂ ਕਰ ਸਕਦਾ ਹੈ।