ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਭਾਗੀਦਾਰ ਲਈ ਨਤੀਜੇ ਦਾ ਪੱਤਰ: ਪੌਜ਼ਟਿਵ

ਇਹ ਪੱਤਰ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਨੇ ਟੈਸਟ ਕੀਤਾ ਹੁੰਦਾ ਹੈ, ਤਾਂ ਜੋ ਉਨ੍ਹਾਂ ਨੂੰ ਦੱਸਿਆ ਜਾ ਸਕੇ ਕਿ ਉਨ੍ਹਾਂ ਦਾ ਨਤੀਜਾ ਪੌਜ਼ਟਿਵ ਆਇਆ ਹੈ — ਅਤੇ ਉਨ੍ਹਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਪੌਜ਼ਟਿਵ ਨਤੀਜੇ ਦਾ ਇਹ ਮਤਲਬ ਹਮੇਸ਼ਾ ਨਹੀਂ ਹੁੰਦਾ ਕਿ ਤੁਹਾਨੂੰ ਅੰਤੜੀਆਂ ਦਾ ਕੈਂਸਰ ਹੈ।

This letter explains, in Punjabi, that a person's National Bowel Cancer Screening Program test result was positive and what they should do next.

About this resource

Publication date:
Publication type:
Letter
Audience:
General public
Language:
Punjabi - ਪੰਜਾਬੀ