ਅੰਤੜੀਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ – ਭਾਗੀਦਾਰ ਲਈ ਨਤੀਜੇ ਦਾ ਪੱਤਰ: ਬੇ-ਨਤੀਜਾ

ਇਹ ਪੱਤਰ ਉਹਨਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਅਸੀਂ ਉਨ੍ਹਾਂ ਦੇ ਨਮੂਨਿਆਂ ਤੋਂ ਨਤੀਜਾ ਪ੍ਰਾਪਤ ਕਰਨ ਵਿੱਚ ਅਸਮਰੱਥ ਰਹਿੰਦੇ ਹਾਂ। ਇਹ ਇਸਦਾ ਕਾਰਨ ਸਮਝਾਉਂਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਪੂਰਾ ਕਰਨ ਲਈ ਅਸੀਂ ਇੱਕ ਹੋਰ ਕਿੱਟ ਭੇਜਾਂਗੇ।