ਆਸਟ੍ਰੇਲੀਆ ਦੇ ਸਾਰੇ ਲੋਕਾਂ ਲਈ ਬਲਕ ਬਿਲਿੰਗ - ਬਿੱਲ ਮੈਡੀਕੇਅਰ ਭਰੇਗਾ - ਪੋਸਟਕਾਰਡ

ਇਹ ਪੋਸਟਕਾਰਡ ਦੱਸਦਾ ਹੈ ਕਿ ਤੁਹਾਡੇ ਮੈਡੀਕੇਅਰ ਕਾਰਡ ਨਾਲ ਮੁਫ਼ਤ ਸਿਹਤ ਸੰਭਾਲ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਬਲਕ ਬਿਲਿੰਗ ਜਨਰਲ ਪ੍ਰੈਕਟਿਸ (ਕਲੀਨਿਕ) ਕਿੱਥੇ ਲੱਭਣੀ ਹੈ।