Filter results
You can narrow down the results using the filters
Language
Audience
Topics
Our work
4896 results
-
ਸਸਤੀਆਂ ਦਵਾਈਆਂ: PBS ਦਵਾਈ ਦੀ ਘੱਟ ਲਾਗਤ ਬਾਰੇ ਮੁੱਖ ਤੱਥ ਇਨਫੋਗ੍ਰਾਫਿਕ (ਚਿੱਤਰ)
ਇਹ ਇਨਫੋਗ੍ਰਾਫਿਕ PBS ਦਵਾਈ ਦੀਆਂ ਕੀਮਤਾਂ ਵਿੱਚ ਬਦਲਾਅ ਨੂੰ ਦਰਸਾਉਂਦਾ ਹੈ, ਜਿਸ ਵਿੱਚ ਮੈਡੀਕੇਅਰ ਕਾਰਡ ਧਾਰਕਾਂ ਲਈ $25 ਦੀ ਘਟੀ ਹੋਈ ਸਹਿ-ਭੁਗਤਾਨ ਦੀ ਰਕਮ ਅਤੇ 2030 ਤੱਕ ਰਿਆਇਤ ਕਾਰਡ ਧਾਰਕਾਂ ਲਈ ਸਹਿ-ਭੁਗਤਾਨ ਫ੍ਰੀਜ਼ (ਵਾਧੇ ‘ਤੇ ਰੋਕ) ਸ਼ਾਮਲ ਹੈ, ਜੋ 900 ਤੋਂ ਵੱਧ ਸਬਸਿਡੀ ਵਾਲੀਆਂ ਦਵਾਈਆਂ 'ਤੇ ਲਾਗੂ ਹੁੰਦਾ ਹੈ। -
ਸਸਤੀਆਂ ਦਵਾਈਆਂ: ਘੱਟ PBS ਸਹਿ-ਭੁਗਤਾਨ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੱਸਦੇ ਹਨ ਕਿ ਕਿਵੇਂ ਘਟਿਆ ਹੋਇਆ PBS ਸਹਿ-ਭੁਗਤਾਨ ਆਸਟ੍ਰੇਲੀਆ ਦੇ ਲੋਕਾਂ ਨੂੰ ਦਵਾਈਆਂ ਵਿੱਚ ਬੱਚਤ ਕਰਨ ਵਿੱਚ ਮਦਦ ਕਰਦਾ ਹੈ, ਜਨਰਲ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ ਤਬਦੀਲੀਆਂ ਦਾ ਕੀ ਅਰਥ ਹੈ, ਅਤੇ ਲਾਗਤਾਂ, ਸੁਰੱਖਿਆ ਨੈੱਟ ਦੀ ਸੀਮਾ (ਥ੍ਰੈਸ਼ਹੋਲਡ), ਅਤੇ ਬ੍ਰਾਂਡ ਪ੍ਰੀਮੀਅਮ ਤੁਹਾਡੇ ਭੁਗਤਾਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। -
ਸਸਤੀਆਂ ਦਵਾਈਆਂ: ਮੈਡੀਕੇਅਰ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ PBS ਕੀਮਤ ਵਿੱਚ ਬਦਲਾਅ - ਪੋਸਟਕਾਰਡ
ਇਹ ਪੋਸਟਕਾਰਡ ਦਰਸਾਉਂਦਾ ਹੈ ਕਿ 1 ਜਨਵਰੀ 2026 ਤੋਂ ਮੈਡੀਕੇਅਰ ਕਾਰਡ ਧਾਰਕਾਂ ਲਈ PBS ਮਰੀਜ਼ਾਂ ਦੇ ਘੱਟੇ ਹੋਏ ਖਰਚਿਆਂ ਦੀ ਲਾਗਤ ਹੁਣ ਵੱਧ ਤੋਂ ਵੱਧ $25 ਤੱਕ ਸੀਮਤ ਹੈ, ਜਦੋਂ ਕਿ ਰਿਆਇਤ ਕਾਰਡ ਧਾਰਕ 2030 ਤੱਕ $7.70 ਦਾ ਭੁਗਤਾਨ ਕਰਨਾ ਜਾਰੀ ਰੱਖਣਗੇ। -
ਸਥਾਨਾਂ ਤੋਂ ਲੋਕਾਂ ਵੱਲ – ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਚੋਣ ਦੇ ਅਧਿਕਾਰ ਨੂੰ ਸ਼ਾਮਿਲ ਕਰਨਾ
ਅਸੀਂ ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਬਦਲਾਅ ਕਰ ਰਹੇ ਹਾਂ ਤਾਂ ਜੋ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਕੋਲ ਵਧੇਰੇ ਚੋਣ ਹੋਵੇ। ਇਹ ਬਦਲਾਅ ਕੀ ਹਨ ਅਤੇ ਇਹ ਤੁਹਾਡੇ ਲਈ ਕੀ ਅਰਥ ਰੱਖਦੇ ਹਨ — ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ। -
ਸਮਰਥਨ ਦਰਸਾਉਣ ਲਈ ਇੱਕ ਮਾਰਗਦਰਸ਼ਿਕਾ
ਤੁਸੀਂ ਕੀ ਕਹਿ ਸਕਦੇ ਹੋ ਅਤੇ ਕੀ ਕਰ ਸਕਦੇ ਹੋ -
ਸਮਰਥਨ ਦਰਸਾਉਣ ਲਈ ਇੱਕ ਮਾਰਗਦਰਸ਼ਿਕਾ
ਗਰਭ ਡਿੱਗਣ ਬਾਰੇ ਸਹੀ ਜਾਣਕਾਰੀ ਜਾਣੋ -
ਸਮਰਥਨ ਦਰਸਾਉਣ ਲਈ ਇੱਕ ਮਾਰਗਦਰਸ਼ਿਕਾ
ਇਹ ਸਮਝਣਾ ਕਿ ਗਰਭ ਡਿੱਗਣ ਦੇ ਅਨੁਭਵ ਇੱਕ-ਦੂਜੇ ਤੋਂ ਕਿਵੇਂ ਵੱਖਰੇ ਹੋ ਸਕਦੇ ਹਨ -
ਸਰਦੀਆਂ ਵਿੱਚ ਉਹਨਾਂ ਪਲਾਂ ਲਈ ਤਿਆਰ ਰਹੋ ਜੋ ਮਹੱਤਵਪੂਰਨ ਹਨ – ਸਰਦੀਆਂ ਦਾ ਟੀਕਾਕਰਨ – ਸੋਸ਼ਲ ਟਾਈਲਾਂ
ਸਰਦੀਆਂ ਦੇ ਮੌਸਮ ਤੋਂ ਪਹਿਲਾਂ ਇਨਫਲੂਐਂਜ਼ਾ, COVID-19 ਅਤੇ RSV ਦੇ ਵਿਰੁੱਧ ਟੀਕਾਕਰਨ ਕਰਵਾਉਣ ਬਾਰੇ ਮੁੱਖ ਜਾਣਕਾਰੀ ਵਾਲੀਆਂ ਸੋਸ਼ਲ ਟਾਈਲਾਂ। -
ਸਰਦੀਆਂ ਵਿੱਚ ਉਹਨਾਂ ਪਲਾਂ ਲਈ ਤਿਆਰ ਰਹੋ ਜੋ ਮਹੱਤਵਪੂਰਨ ਹਨ – ਸਰਦੀਆਂ ਦਾ ਟੀਕਾਕਰਨ – ਪੋਸਟਰ
ਇਹ ਪੋਸਟਰ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਸਰਦੀਆਂ ਦੇ ਟੀਕਿਆਂ ਬਾਰੇ ਜਾਣਕਾਰੀ ਬਾਰੇ ਦੱਸਦਾ ਹੈ। -
ਸਰਦੀਆਂ ਵਿੱਚ ਉਹਨਾਂ ਪਲਾਂ ਲਈ ਤਿਆਰ ਰਹੋ ਜੋ ਮਹੱਤਵਪੂਰਨ ਹਨ – ਸਰਦੀਆਂ ਦਾ ਟੀਕਾਕਰਨ –ਫਲਾਇਰ
ਇਹ ਫਲਾਇਰ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਇਨਫਲੂਐਂਜ਼ਾ, COVID-19 ਅਤੇ RSV ਦੇ ਵਿਰੁੱਧ ਟੀਕਾਕਰਨ ਕਰਵਾਉਣ ਬਾਰੇ ਮੁੱਖ ਜਾਣਕਾਰੀ ਪ੍ਰਦਾਨ ਕਰਦਾ ਹੈ। -
ਸਰਵਾਈਕਲ ਸਕ੍ਰੀਨਿੰਗ ਟੈਸਟ - ਆਪਣਾ ਨਮੂਨਾ ਆਪ ਕਿਵੇਂ ਲੈਣਾ ਹੈ (ਆਸਾਨ)
ਇਹ ਆਸਾਨ ਵਿਜ਼ੂਅਲ ਗਾਈਡ ਲੋਕਾਂ ਦੀ ਇਹ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜੇਕਰ ਉਹ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਇੱਕ ਸਕ੍ਰੀਨਿੰਗ ਵਿਕਲਪ ਵਜੋਂ ਆਪਣੇ-ਆਪ ਆਪਣਾ ਨਮੂਨਾ ਲੈਣ ਦੀ ਚੋਣ ਕਰਦੇ ਹਨ ਤਾਂ ਉਹਨਾਂ ਨੇ ਆਪਣੀ ਯੋਨੀ ਵਿੱਚੋਂ ਨਮੂਨੇ ਨੂੰ ਕਿਵੇਂ ਲੈਣਾ ਹੈ।
-
ਸਰਵਾਈਕਲ ਸਕ੍ਰੀਨਿੰਗ ਟੈਸਟ - ਆਪਣਾ ਨਮੂਨਾ ਆਪ ਕਿਵੇਂ ਲੈਣਾ ਹੈ (ਵਿਸਥਾਰ)
ਇਹ ਵਿਸਥਾਰਪੂਰਵਕ ਵਿਜ਼ੂਅਲ ਗਾਈਡ ਲੋਕਾਂ ਦੀ ਇਹ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜੇਕਰ ਉਹ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਇੱਕ ਸਕ੍ਰੀਨਿੰਗ ਵਿਕਲਪ ਵਜੋਂ ਆਪਣੇ-ਆਪ ਆਪਣਾ ਨਮੂਨਾ ਲੈਣ ਦੀ ਚੋਣ ਕਰਦੇ ਹਨ ਤਾਂ ਉਹਨਾਂ ਨੇ ਆਪਣੀ ਯੋਨੀ ਵਿੱਚੋਂ ਨਮੂਨੇ ਨੂੰ ਕਿਵੇਂ ਲੈਣਾ ਹੈ। -
ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖੋ - ਪੋਸਟਰ
This poster, in Punjabi, outlines how together we can help slow the spread of COVID-19 and protect our community. -
ਸਾਰੇ ਆਸਟ੍ਰੇਲੀਆ ਦੇ ਲੋਕਾਂ ਲਈ ਬਲਕ ਬਿਲਿੰਗ - ਆਮ ਪੋਸਟਰ
ਇਹ ਪੋਸਟਰ ਬਲਕ ਬਿਲਿੰਗ ਕਲੀਨਿਕ ਲੱਭਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਹਿਊਮਨ ਪੈਪੀਲੋਮਾਵਾਇਰਸ (HPV) ਵੈਕਸੀਨ 2023 ਵਿੱਚ ਰਾਸ਼ਟਰੀ ਟੀਕਾਕਰਨ (ਨੈਸ਼ਨਲ ਇਮੂ ਨਾਈਜੇਸ਼ਨ) ਪ੍ਰੋਗਰਾਮ ਦੇ ਅਧੀਨ ਤਬਦੀਲੀਆਂ
This fact sheet, in Punjabi, for providers outlines the changes to human papillomavirus (HPV) vaccination under the National Immunisation Program (NIP) in 2023. -
ਕਿਸੇ ਫਾਰਮਾਸਿਸਟ ਨੂੰ ਪੁੱਛੋ: PBS ਸਹਿ-ਭੁਗਤਾਨ ਨੂੰ ਸਮਝਣਾ
ਇਸ ਸਵਾਲ-ਜਵਾਬ ਵੀਡੀਓ ਵਿੱਚ, ਫਾਰਮਾਸਿਸਟ PBS ਸਹਿ-ਭੁਗਤਾਨ ਬਾਰੇ ਆਮ ਸਵਾਲਾਂ ਦੇ ਜਵਾਬ ਦਿੰਦੇ ਹਨ। -
ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਰਾਸ਼ਟਰੀ ਰਜਿਸਟਰੀ ਦਾ ਪੋਸਟਕਾਰਡ
ਇਹ ਪੋਸਟਕਾਰਡ ਮਰੀਜ਼ਾਂ ਨੂੰ ਨੈਸ਼ਨਲ ਰਜਿਸਟਰੀ ਬਾਰੇ ਮੁੱਢਲੀ ਜਾਣਕਾਰੀ ਅਤੇ ਹੋਰ ਵਧੇਰੇ ਜਾਣਕਾਰੀ ਲਈ ਨੈਸ਼ਨਲ ਰਜਿਸਟਰੀ ਵੈੱਬਸਾਈਟ ਦਾ ਲਿੰਕ ਪ੍ਰਦਾਨ ਕਰਦਾ ਹੈ। -
ਖਪਤਕਾਰਾਂ ਲਈ 60-ਦਿਨਾਂ ਦੀ ਦਵਾਈ ਲਈ ਪਰਚੀਆਂ ਬਾਰੇ ਗੱਲਬਾਤ ਗਾਈਡ
ਇਹ ਗਾਈਡ ਤੁਹਾਨੂੰ ਆਪਣੇ ਡਾਕਟਰ ਨਾਲ ਗੱਲਬਾਤ ਕਰਨ ਵਿੱਚ ਮਦਦ ਕਰ ਸਕਦੀ ਹੈ ਕਿ ਕੀ 60-ਦਿਨਾਂ ਦੀ ਦਵਾਈ ਵਾਲੀਆਂ ਪਰਚੀਆਂ ਤੁਹਾਡੇ ਲਈ ਸਹੀ ਹਨ। ਇਸ ਗਾਈਡ ਵਿੱਚ ਸੁਝਾਅ, ਮੁੱਖ ਚਰਚਾ ਦੇ ਵਿਸ਼ੇ, ਸਰੋਤ ਅਤੇ ਅਗਲੇ ਕਦਮ ਸ਼ਾਮਲ ਹਨ। -
ਘਰ ਵਿੱਚ ਸਹਾਇਤਾ ਲਈ ਤਿਆਰੀ – 12 ਸਤੰਬਰ 2024 ਤੋਂ ਬਾਅਦ Home Care Package ਲਈ ਮੰਨਜ਼ੂਰ ਕੀਤੇ ਗਏ ਬਜ਼ੁਰਗ ਲੋਕਾਂ ਨੂੰ ਪੱਤਰ
1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਦੀ ਤਿਆਰੀ ਦੇ ਤੌਰ 'ਤੇ, ਅਸੀਂ ਉਨ੍ਹਾਂ ਬਜ਼ੁਰਗ ਲੋਕਾਂ ਨੂੰ ਪੱਤਰ ਭੇਜੇ ਜੋ Home Care Package [ਹੋਮ ਕੇਅਰ ਪੈਕੇਜ] ਰਾਹੀਂ ਬਜ਼ੁਰਗਾਂ ਦੀ ਸੇਵਾ ਲੈ ਰਹੇ ਹਨ ਜਾਂ 12 ਸਤੰਬਰ 2024 ਤੋਂ ਬਾਅਦ ਪੈਕੇਜ ਲਈ ਮੰਨਜ਼ੂਰ ਹੋਏ ਹਨ। ਇਹ ਪੱਤਰ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਜਾਪਾਨੀ ਇਨਸੇਫਲਾਈਟਿਸ ਵਾਇਰਸ (JEV) - JEV ਤੋੋਂ ਆਪਣੇ ਆਪ ਦੀ ਰੱਖਿਆ ਕਰਨਾ
This fact sheet, in Punjabi, includes information about the current Japanese encephalitis virus (JEV) outbreak. -
ਡਿਮੈਂਸ਼ੀਆ 'ਤੇ ਡਿਆਨ ਕੇਂਡਰਿਤ ਕਰਨਾ
ਅਸ ੀਂ ਦੇਖਭਾਲ ਦੇ ਹਰ ਪੜਾਅ 'ਤੇ ਡਿਮੈਂਸ ਆ ਨਾਲ ਜ ਅ ਰਹੇ ਲੋਕਾੀਂ ਲਈ ਸਹਾਇਤਾ ਡ ਿੱਚ ਸੁਧਾਰ ਕਰਨ ਲਈ ਤਬਦ ਲ ਆੀਂ ਕਰ ਰਹੇ ਹਾੀਂ -
ਡਿਮੈਂਸ਼ੀਆ ਦੇ ਖ਼ਤਰੇ ਨੂੰ ਘਟਾਉਣ ਬਾਰੇ ਚਿੱਠੀ
ਇੱਕ ਚਿੱਠੀ ਜਿਸ ਵਿੱਚ ਉਹਨਾਂ ਕਦਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੋ ਲੋਕ ਭਵਿੱਖ ਵਿੱਚ ਡਿਮੈਂਸ਼ੀਆ ਹੋਣ ਦੇ ਆਪਣੇ ਖ਼ਤਰੇ ਨੂੰ ਘਟਾਉਣ ਲਈ ਚੁੱਕ ਸਕਦੇ ਹਨ। -
ਤੰਦਰੁਸਤ ਰਹੋ, ਸਿਹਤਮੰਦ ਰਹੋ। ਸਰਦੀਆਂ ਵਿੱਚ ਉਹਨਾਂ ਪਲਾਂ ਲਈ ਤਿਆਰ ਰਹੋ ਜੋ ਮਹੱਤਵਪੂਰਨ ਹਨ – ਤੱਥ ਸ਼ੀਟ
ਇਹ ਤੱਥ ਸ਼ੀਟ 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗਾਂ ਲਈ ਸਰਦੀਆਂ ਦੇ ਮੌਸਮ ਤੋਂ ਪਹਿਲਾਂ ਇਨਫਲੂਐਂਜ਼ਾ, COVID-19 ਅਤੇ RSV ਦੇ ਵਿਰੁੱਧ ਟੀਕਾਕਰਨ ਕਰਵਾਉਣ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। -
ਤਪਦਿਕ (TB) ਦੀ ਜਾਂਚ ਅਤੇ ਇਲਾਜ ਬਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਲਾਹ
This fact sheet, in Punjabi, provides advice for international students travelling to Australia, who may be at higher risk of being infected with tuberculosis. -
ਤੁਹਾਨੂੰ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕਦੋਂ ਜਾਣਾ ਚਾਹੀਦਾ ਹੈ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ?