ਸਥਾਨਾਂ ਤੋਂ ਲੋਕਾਂ ਵੱਲ – ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਚੋਣ ਦੇ   ਅਧਿਕਾਰ ਨੂੰ ਸ਼ਾਮਿਲ ਕਰਨਾ 

ਅਸੀਂ ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਬਦਲਾਅ ਕਰ ਰਹੇ ਹਾਂ ਤਾਂ ਜੋ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਕੋਲ ਵਧੇਰੇ ਚੋਣ ਹੋਵੇ। ਇਹ ਬਦਲਾਅ ਕੀ ਹਨ ਅਤੇ ਇਹ ਤੁਹਾਡੇ ਲਈ ਕੀ ਅਰਥ ਰੱਖਦੇ ਹਨ — ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ।