ਸਸਤੀਆਂ ਦਵਾਈਆਂ: ਘੱਟ PBS ਸਹਿ-ਭੁਗਤਾਨ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ

ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੱਸਦੇ ਹਨ ਕਿ ਕਿਵੇਂ ਘਟਿਆ ਹੋਇਆ PBS ਸਹਿ-ਭੁਗਤਾਨ ਆਸਟ੍ਰੇਲੀਆ ਦੇ ਲੋਕਾਂ ਨੂੰ ਦਵਾਈਆਂ ਵਿੱਚ ਬੱਚਤ ਕਰਨ ਵਿੱਚ ਮਦਦ ਕਰਦਾ ਹੈ, ਜਨਰਲ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ ਤਬਦੀਲੀਆਂ ਦਾ ਕੀ ਅਰਥ ਹੈ, ਅਤੇ ਲਾਗਤਾਂ, ਸੁਰੱਖਿਆ ਨੈੱਟ ਦੀ ਸੀਮਾ (ਥ੍ਰੈਸ਼ਹੋਲਡ), ਅਤੇ ਬ੍ਰਾਂਡ ਪ੍ਰੀਮੀਅਮ ਤੁਹਾਡੇ ਭੁਗਤਾਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ।