Browse resources in English
Filter results
You can narrow down the results using the filters
Language
Audience
Topics
Our work
116 results
-
0:30
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ - 30 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਵਿੱਚ ਕੈਰੀਅਰ ਉਹ ਚੀਜ਼ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਆਮ ਡਾਕਟਰ - 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਡਾਕਟਰ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਮਿਡਵਾਈਫ਼ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਮਿਡਵਾਈਫ਼ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਰਿਮੋਟ ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਰਿਮੋਟ ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਬਚਪਨ ਦੇ ਟੀਕਾਕਰਨ ਖਪਤਕਾਰ ਪਰਚਾ – A4 ਸੰਸਕਰਣ
ਇਹ ਪਰਚਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਲਈ ਸਿਫਾਰਿਸ਼ ਕੀਤੇ ਮੁਫ਼ਤ ਉਪਲਬਧ ਟੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਬਚਪਨ ਦੇ ਟੀਕੇ – ਤੁਹਾਡੇ ਸਵਾਲਾਂ ਦੇ ਜਵਾਬ – ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਮਯੂਨਾਈਜੇਸ਼ਨ ਜਾਂ ਟੀਕਾਕਰਨ ਬਾਰੇ ਕੋਈ ਸਵਾਲ ਹਨ? ਅਸੀਂ ਬਚਪਨ ਦੇ ਟੀਕਾਕਰਨ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਤਿਆਰ ਕੀਤੇ ਹਨ -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - 7 ਵਿੱਚੋਂ 1 ਮਹਿਲਾ ਪੋਸਟਰ
7 ਵਿੱਚੋਂ 1 ਔਰਤ ਨੂੰ ਛਾਤੀ ਦਾ ਕੈਂਸਰ ਹੋਵੇਗਾ -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - ਬ੍ਰੈਸਟ ਸਕ੍ਰੀਨ ਕਿਵੇਂ ਕਰਵਾਈਦੀ ਹੈ
ਇਹ ਬ੍ਰੈਸਟ ਸਕ੍ਰੀਨ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਇੱਕ ਵਿਜ਼ੂਅਲ (ਵੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ। -
ਮੈਂ ਆਪਣੇ COVID-19 ਦੇ ਲੱਛਣਾਂ ਦੀ ਨਿਗਰਾਨੀ ਕਿਵੇਂ ਕਰਾਂ?
This fact sheet, in Punjabi, explains how you can you can monitor your symptoms when recovering from COVID-19. -
ਮੈਨੂੰ COVID-19 ਵੈਕਸੀਨ ਬੂਸਟਰ ਖੁਰਾਕ ਕਿਉਂ ਲਗਵਾਉਣੀ ਚਾਹੀਦੀ ਹੈ?
This poster, in Punjubi, explains why you need a COVID-19 vaccine booster dose. -
ਯਕੀਨੀ ਬਣਾਓ ਕਿ ਤੁਸੀ ਆਪਣੇ ਆਪ ਨੰ ਹਇੋ ਆ ਹੈ
This poster, in Punjabi, includes information on Japanese encephalitis virus and encourages Australians to follow simple protective measures. -
ਯਕੀਨੀ ਬਣਾਓ ਕਿ ਤੁਸੀ ਆਪਣੇ ਆਪ ਨੰ ਹਇੋ ਆ ਹੈ
This bookmark, in Punjabi, includes information on Japanese encephalitis virus and encourages Australians to follow simple protective measures. -
ਰਾਸ਼ਟਰੀ ਸਰਵੀਕਲ ਸਕ੍ਰੀਨਿੰਗ ਪ੍ਰੋਗਰਾਮ – ‘ਸਰਵੀਕਲ ਕੈਂਸਰ ਨੂੰ ਹੋਣ ਤੋਂ ਰੋਕਿਆ ਜਾ ਸਕਦਾ ਹੈ’ ਪੋਸਟਰ
ਇਹ ਪੋਸਟਰ ਮਰੀਜ਼ਾਂ ਨੂੰ ਆਪਣੀ ਸਰਵੀਕਲ ਸਕ੍ਰੀਨਿੰਗ ਕਰਵਾਉਣ ਦੀ ਯਾਦ ਦਿਵਾਉਂਦਾ ਹੈ। -
ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਬਚਪਨ ਦੀ ਅਨੁਸੂਚੀ ਫਰਿੱਜ ਤੇ ਲੱਗਣ ਵਾਲਾ ਚੁੰਬਕ ਕਾਰਡ
ਇਹ ਫਰਿੱਜ ਤੇ ਲੱਗਣ ਵਾਲਾ ਚੁੰਬਕ ਕਾਰਡ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਦੇ ਤਹਿਤ 0 ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਉਪਲਬਧ ਸਿਫਾਰਿਸ਼ ਕੀਤੇ ਟੀਕਿਆਂ ਦੀ ਲੜੀ ਦੀ ਰੂਪਰੇਖਾ ਦੱਸਦਾ ਹੈ। -
ਰੈਪਿਡ ਐਂਟੀਜਨ ਟੈਸਟ ਦੀ ਸਹੀ ਵਰਤੋਂ ਕਿਵੇਂ ਕਰੀਏ
This poster, in Punjabi, explains how to use a rapid antigen test correctly.