Browse resources in English
Filter results
You can narrow down the results using the filters
Language
Topics
Our work
3752 results
-
ਚਾਈਲਡ ਡੈਂਟਲ ਬੈਨੀਫਿਟਸ ਅਨੁਸੂਚੀ ਬਾਰੇ
ਇਹ ਤੱਥ ਸ਼ੀਟ ਚਾਈਲਡ ਡੈਂਟਲ ਬੈਨੀਫਿਟਸ ਅਨੁਸੂਚੀ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
ਜਾਪਾਨੀ ਇਨਸੇਫਲਾਈਟਿਸ ਵਾਇਰਸ (JEV) - JEV ਤੋੋਂ ਆਪਣੇ ਆਪ ਦੀ ਰੱਖਿਆ ਕਰਨਾ
This fact sheet, in Punjabi, includes information about the current Japanese encephalitis virus (JEV) outbreak. -
ਤਪਦਿਕ (TB) ਦੀ ਜਾਂਚ ਅਤੇ ਇਲਾਜ ਬਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਲਾਹ
This fact sheet, in Punjabi, provides advice for international students travelling to Australia, who may be at higher risk of being infected with tuberculosis. -
ਤੁਹਾਡਾ ਬੱਚਾ ਦੰਦਾਂ ਦੇ ਇਲਾਜ ਲਈ ਮਿਲਣ ਵਾਲੇ ਲਾਭਾਂ ਦੇ ਯੋਗ ਹੋ ਸਕਦਾ ਹੈ – ਪੋਸਟਰ
ਇਹ ਪੋਸਟਰ ਦੱਸਦਾ ਹੈ ਕਿ ਤੁਹਾਡਾ ਬੱਚਾ ਚਾਈਲਡ ਡੈਂਟਲ ਬੈਨੀਫਿਟਸ ਅਨੁਸੂਚੀ ਲਈ ਕਿਵੇਂ ਯੋਗ ਹੋ ਸਕਦਾ ਹੈ। -
ਤੁਹਾਡੇ ਬੱਚੇ ਦਾ ਇਨਫਲੂਐਂਜ਼ਾ ਤੋਂ ਬਚਾਓ ਤੁਹਾਡੇ ਗਰਭਵਤੀ ਹੋਣ ਸਮੇਂ ਤੋਂ ਹੀ ਸ਼ੁਰੂ ਹੁੰਦਾ ਹੈ
This brochure, in Punjabi, provides information about influenza vaccination in pregnancy. -
01:20
ਤੁਹਾਨੂੰ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕਦੋਂ ਜਾਣਾ ਚਾਹੀਦਾ ਹੈ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ? -
ਥ ਸ਼ੀਟ – ਸੰਭੋਗ ਨਾਲ ਹੋਣ ਵਾਲੀਆਂ ਲਾਗਾਂ ਦੀ ਮੁਹਿੰਮ
ਇਸ ਤੱਥ ਸ਼ੀਟ ਵਿੱਚ ਸੰਭੋਗ ਨਾਲ ਹੋਣ ਵਾਲੀਆਂ ਲਾਗਾਂ ਦੀ ਜਾਂਚ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ। -
ਥਾਵ$ ਤ&ਲੋਕ$ ਵੱਲ: ਿਰਹਾਇ/ੀ ਿਬਰਧ ਦੇਖਭਾਲ ਸਹੂਲਤ$ ਿਵੱਚ ਚੋਣ ਨੂੰ /ਾਮਲ ਕਰਨਾ
ਆਸਟ$ੇਲੀਆਈ ਸਰਕਾਰ ਿਰਹਾਇ/ੀ ਿਬਰਧ ਦੇਖਭਾਲ ਿਵੱਚ ਤਬਦੀਲੀਆਂਕਰ ਰਹੀ ਹੈਤ; ਜੋਤੁਹਾਡੇ ਕੋਲ ਵਧੇਰੇਚੋਣ ਹੋਵ।ੇ -
ਥੋੜ੍ਹੀ ਜਿਹੀ ਵਾਧੂ ਜਗ੍ਹਾ ਦੇ ਨਾਲ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖੋ
This poster, in Punjabi, explains simple steps you can take to protect yourself and your community from respitory illnesses like COVID-19 and influenza. -
2:00
ਨੱਕ ਵਾਲਾ ਰੈਪਿਡ ਐਂਟੀਜਨ ਟੈਸਟ ਕਿਵੇਂ ਕਰਨਾ ਹੈ
This video, in Punjabi, provides instructions on how to do a COVID-19 nasal rapid antigen test. -
01:30
ਨਿਯਮਤ, ਜ਼ਰੂਰੀ ਅਤੇ ਐਮਰਜੈਂਸੀ ਦੇਖਭਾਲ ਦੇ ਫਰਕ ਨੂੰ ਸਮਝਣਾ
ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜਰੂਰੀ ਦੇਖਭਾਲ) ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਸਥਿਤ ਹਨ ਅਤੇ ਬਲਕ ਬਿਲਡ, ਜ਼ਰੂਰੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ। -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣਾ
ਇਹ ਵਿਜ਼ੂਅਲ ਗਾਈਡ ਲੋਕਾਂ ਦੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਸਰਵਾਈਕਲ ਸਕ੍ਰੀਨਿੰਗ ਟੈਸਟ - ਤੁਹਾਡੀਆਂ ਚੋਣਾਂ ਦੀ ਵਿਆਖਿਆ ਕੀਤੀ ਗਈ ਹੈ
ਇਹ ਵਿਜ਼ੂਅਲ ਗਾਈਡ ਲੋਕਾਂ ਨੂੰ ਸਰਵਾਈਕਲ ਸਕ੍ਰੀਨਿੰਗ ਲਈ ਉਹਨਾਂ ਦੀਆਂ ਚੋਣਾਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਜਦੋਂ ਮੇਰਾ ਹੈਲਥਕੇਅਰ ਪ੍ਰਦਾਤਾ ਮੇਰਾ ਨਮੂਨਾ ਆਪ ਲੈਂਦਾ ਹੈ ਤਾਂ ਕੀ ਹੁੰਦਾ ਹੈ
ਇਹ ਆਸਾਨ ਵਿਜ਼ੂਅਲ ਗਾਈਡ ਲੋਕਾਂ ਦੀ ਉਸ ਪ੍ਰਕਿਰਿਆ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜਦੋਂ ਉਹ ਹੈਲਥਕੇਅਰ ਪ੍ਰਦਾਤਾ ਵੱਲੋਂ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਮੂਨੇ ਨੂੰ ਆਪ ਲੈਣ ਦੀ ਚੋਣ ਕਰਦੇ ਹਨ।
-
ਨੈਸ਼ਨਲ ਬਾਓਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਆਂਤੜਾਂ ਦੀ ਜਾਂਚ ਕਿਵੇਂ ਕਰਨੀ ਹੈ
ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਇਹ ਇੱਕ ਵਿਜ਼ੂਅਲ (ਦੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ ਕਿ ਆਂਤੜਾਂ ਦਾ ਮੁਫ਼ਤ ਟੈਸਟ ਕਿਵੇਂ ਕਰਨਾ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ‘ਲੱਖਾਂ ਲੋਕ ਅੰਤੜੀਆਂ ਦੀ ਜਾਂਚ ਕਰਦੇ ਹਨ’ ਪੋਸਟਰ
ਉਨ੍ਹਾਂ ਲੱਖਾਂ ਲੋਕਾਂ ਵਿੱਚ ਸ਼ਾਮਲ ਹੋ ਜਾਓ ਜੋ ਹਰ ਸਾਲ ਮੁਫ਼ਤ ਵਿੱਚ ਅੰਤੜੀਆਂ ਦੀ ਜਾਂਚ ਕਰਦੇ ਹਨ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਘਰੇਲੂ ਟੈਸਟ ਕਿੱਟ ਨਿਰਦੇਸ਼ (Home test kit instructions)
ਅੰਤੜੀਆਂ ਦੇ ਕੈਂਸਰ ਲਈ ਮੁਫ਼ਤ ਘਰੇਲੂ ਜਾਂਚ ਕਿੱਟ ਨੂੰ ਕਰਨ ਲਈ 4 ਆਸਾਨ ਕਦਮ ਹਨ। ਪੰਜਾਬੀ ਵਿੱਚ ਜਾਣੋ ਕਿ ਕਿੱਟ ਵਿੱਚ ਕੀ ਹੈ ਅਤੇ ਇਹ ਟੈਸਟ ਕਿਵੇਂ ਕਰਨਾ ਹੈ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫਸੇਵਰ ਪੋਸਟਰ (Lifesaver poster)
ਪੰਜਾਬੀ ਵਿੱਚ ਇਹ A3-ਆਕਾਰ ਦਾ ਪੋਸਟਰ, ਲੋਕਾਂ ਨੂੰ ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਦੇ ਹਿੱਸੇ ਵਜੋਂ ਬੋਅਲ ਸਕ੍ਰੀਨਿੰਗ ਟੈਸਟ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਘਰੇਲੂ ਕਿੱਟ ਮੁਫ਼ਤ ਹੈ, ਕਰਨਾ ਆਸਾਨ ਹੈ ਅਤੇ ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦਾ ਹੈ। ਇਹ ਸਧਾਰਨ ਟੈਸਟ ਕਰਨ ਨਾਲ ਤੁਹਾਡੀ ਜਾਨ ਬਚਾਅ ਸਕਦੀ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫ਼ਸੇਵਰ ਬਰੋਸ਼ਰ (Lifesaver brochure)
ਪੰਜਾਬੀ ਭਾਸ਼ਾ ਵਿਚਲਾ ਇਹ ਬਰੋਸ਼ਰ ਇਹ ਟੈਸਟ ਕਰਵਾਉਣਾ ਅਹਿਮ ਕਿਉਂ ਹੈ, ਟੈਸਟ ਕਿਸ ਨੂੰ ਕਰਵਾਉਣਾ ਚਾਹੀਦਾ ਹੈ, ਇਹ ਟੈਸਟ ਕੀ ਜਾਂਚਦਾ ਹੈ ਅਤੇ ਅੰਤੜੀ ਦੇ ਕੈਂਸਰ ਦੇ ਲੱਛਣਾਂ ਸਮੇਤ, ਨੈਸ਼ਨਲ ਬੋਅਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੰਪਰਕ ਵੇਰਵੇ ਵੀ ਪ੍ਰਦਾਨ ਕਰਦਾ ਹੈ। -
ਬਚਪਨ ਦੇ ਟੀਕਾਕਰਨ ਖਪਤਕਾਰ ਪਰਚਾ – A4 ਸੰਸਕਰਣ
ਇਹ ਪਰਚਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਲਈ ਸਿਫਾਰਿਸ਼ ਕੀਤੇ ਮੁਫ਼ਤ ਉਪਲਬਧ ਟੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਬਲਕ ਬਿਲਿੰਗ ਅਤੇ ਮੈਡੀਕੇਅਰ ਬਾਰੇ
ਇਹ ਤੱਥ ਸ਼ੀਟ ਬਲਕ ਬਿਲਿੰਗ ਅਤੇ ਮੈਡੀਕੇਅਰ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - 7 ਵਿੱਚੋਂ 1 ਮਹਿਲਾ ਪੋਸਟਰ
7 ਵਿੱਚੋਂ 1 ਔਰਤ ਨੂੰ ਛਾਤੀ ਦਾ ਕੈਂਸਰ ਹੋਵੇਗਾ -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - ਬ੍ਰੈਸਟ ਸਕ੍ਰੀਨ ਕਿਵੇਂ ਕਰਵਾਈਦੀ ਹੈ
ਇਹ ਬ੍ਰੈਸਟ ਸਕ੍ਰੀਨ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਇੱਕ ਵਿਜ਼ੂਅਲ (ਵੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ। -
ਭਾਗੀਦਾਰ ਚੈੱਕਲਿਸਟ – ਨਵੇਂ Support at Home ਪ੍ਰੋਗਰਾਮ ਲਈ ਤਿਆਰੀ ਕਰਨਾ
ਇਹ ਚੈੱਕਲਿਸਟ ਉਨ੍ਹਾਂ ਕਦਮਾਂ ਦੀ ਜਾਣਕਾਰੀ ਦਿੰਦੀ ਹੈ ਜੋ ਬਜ਼ੁਰਗ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਵਿਅਕਤੀ 1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਵੱਲ ਜਾਣ ਲਈ ਤਿਆਰੀ ਕਰਨ ਲਈ ਲੈ ਸਕਦੇ ਹਨ। ਇਹ ਚੈੱਕਲਿਸਟ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਮਾਨਸਿਕ ਸਿਹਤ ਲਈ ਸਹਾਇਤਾ
ਇਹ ਤੱਥ ਸ਼ੀਟ ਮੈਡੀਕੇਅਰ ਮਾਨਸਿਕ ਸਿਹਤ ਕੇਂਦਰਾਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ।