Browse resources in English
Filter results
You can narrow down the results using the filters
Language
Audience
Type
Topics
Our work
2 results
-
Support at Home ਲਈ ਤਿਆਰੀ – 12 ਸਤੰਬਰ 2024 ਤੋਂ ਪਹਿਲਾਂ Home Care Package ਮਿਲਣ ਲਈ ਮੰਨਜ਼ੂਰ ਹੋਏ ਬਜ਼ੁਰਗ ਲੋਕਾਂ ਲਈ ਪੱਤਰ
1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਲਈ ਤਿਆਰੀ ਦੇ ਤੌਰ 'ਤੇ, ਅਸੀਂ ਉਨ੍ਹਾਂ ਬਜ਼ੁਰਗ ਲੋਕਾਂ ਨੂੰ ਪੱਤਰ ਭੇਜੇ ਹਨ, ਜੋ Home Care Package [ਹੋਮ ਕੇਅਰ ਪੈਕੇਜ] ਰਾਹੀਂ ਬਜ਼ੁਰਗਾਂ ਦੀ ਸੇਵਾ ਲੈ ਰਹੇ ਹਨ ਜਾਂ 12 ਸਤੰਬਰ 2024 ਤੋਂ ਪਹਿਲਾਂ ਇਸ ਪੈਕੇਜ ਲਈ ਮੰਨਜ਼ੂਰ ਹੋਏ ਹਨ। ਇਹ ਪੱਤਰ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਘਰ ਵਿੱਚ ਸਹਾਇਤਾ ਲਈ ਤਿਆਰੀ – 12 ਸਤੰਬਰ 2024 ਤੋਂ ਬਾਅਦ Home Care Package ਲਈ ਮੰਨਜ਼ੂਰ ਕੀਤੇ ਗਏ ਬਜ਼ੁਰਗ ਲੋਕਾਂ ਨੂੰ ਪੱਤਰ
1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਦੀ ਤਿਆਰੀ ਦੇ ਤੌਰ 'ਤੇ, ਅਸੀਂ ਉਨ੍ਹਾਂ ਬਜ਼ੁਰਗ ਲੋਕਾਂ ਨੂੰ ਪੱਤਰ ਭੇਜੇ ਜੋ Home Care Package [ਹੋਮ ਕੇਅਰ ਪੈਕੇਜ] ਰਾਹੀਂ ਬਜ਼ੁਰਗਾਂ ਦੀ ਸੇਵਾ ਲੈ ਰਹੇ ਹਨ ਜਾਂ 12 ਸਤੰਬਰ 2024 ਤੋਂ ਬਾਅਦ ਪੈਕੇਜ ਲਈ ਮੰਨਜ਼ੂਰ ਹੋਏ ਹਨ। ਇਹ ਪੱਤਰ 21 ਭਾਸ਼ਾਵਾਂ ਵਿੱਚ ਉਪਲਬਧ ਹੈ।