Support at Home ਲਈ ਤਿਆਰੀ – 12 ਸਤੰਬਰ 2024 ਤੋਂ ਪਹਿਲਾਂ Home Care Package ਮਿਲਣ ਲਈ ਮੰਨਜ਼ੂਰ ਹੋਏ ਬਜ਼ੁਰਗ ਲੋਕਾਂ ਲਈ ਪੱਤਰ

1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਲਈ ਤਿਆਰੀ ਦੇ ਤੌਰ 'ਤੇ, ਅਸੀਂ ਉਨ੍ਹਾਂ ਬਜ਼ੁਰਗ ਲੋਕਾਂ ਨੂੰ ਪੱਤਰ ਭੇਜੇ ਹਨ, ਜੋ Home Care Package [ਹੋਮ ਕੇਅਰ ਪੈਕੇਜ] ਰਾਹੀਂ ਬਜ਼ੁਰਗਾਂ ਦੀ ਸੇਵਾ ਲੈ ਰਹੇ ਹਨ ਜਾਂ 12 ਸਤੰਬਰ 2024 ਤੋਂ ਪਹਿਲਾਂ ਇਸ ਪੈਕੇਜ ਲਈ ਮੰਨਜ਼ੂਰ ਹੋਏ ਹਨ। ਇਹ ਪੱਤਰ 21 ਭਾਸ਼ਾਵਾਂ ਵਿੱਚ ਉਪਲਬਧ ਹੈ।

Support at Home ਲਈ ਤਿਆਰੀ – 12 ਸਤੰਬਰ 2024 ਤੋਂ ਪਹਿਲਾਂ Home Care Package ਮਿਲਣ ਲਈ ਮੰਨਜ਼ੂਰ ਹੋਏ ਬਜ਼ੁਰਗ ਲੋਕਾਂ ਲਈ ਪੱਤਰ

About this resource

Publication date:
Publication type:
Letter
Audience:
General public
Language:
Punjabi - ਪੰਜਾਬੀ

Help us improve health.gov.au

If you would like a response please provide an email address. Your email address is covered by our privacy policy.