Translations

Use the filters to see resources in a selected language, or use the search box to find what you need. Some resources can be ordered – check the resource entry for details.

Browse resources in English

13 results
  • Medicare Urgent Care Clinics Data Consent form

    This is the Medicare Urgent Care Clinics (Medicare UCC) Data Consent form. It is available in English and 12 other languages including Arabic, Filipino, Greek, Hindi, Italian, Korean, Punjabi, Simplified and Traditional Chinese, Spanish, Thai and Vietnamese.
  • 00:02:04

    ਚਾਈਲਡ ਡੈਂਟਲ ਬੈਨੀਫਿਟਸ ਅਨੁਸੂਚੀ ਕੀ ਹੈ?

    ਇਹ ਐਨੀਮੇਸ਼ਨ ਚਾਈਲਡ ਡੈਂਟਲ ਬੈਨੀਫਿਟਸ ਅਨੁਸੂਚੀ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਸ਼ਾਮਲ ਹੈ ਕਿ ਕੌਣ ਯੋਗ ਹੈ, ਦੰਦਾਂ ਦੀਆਂ ਕਿਹੜੀਆਂ ਸੇਵਾਵਾਂ ਇਸ ਦੇ ਅਧੀਨ ਆਉਂਦੀਆਂ ਹਨ ਅਤੇ ਲਾਭਾਂ ਤੱਕ ਪਹੁੰਚ ਕਿਵੇਂ ਕਰਨੀ ਹੈ।
  • 01:20

    ਤੁਹਾਨੂੰ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕਦੋਂ ਜਾਣਾ ਚਾਹੀਦਾ ਹੈ

    ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
    ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ?
  • 01:30

    ਨਿਯਮਤ, ਜ਼ਰੂਰੀ ਅਤੇ ਐਮਰਜੈਂਸੀ ਦੇਖਭਾਲ ਦੇ ਫਰਕ ਨੂੰ ਸਮਝਣਾ

    ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜਰੂਰੀ ਦੇਖਭਾਲ) ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਸਥਿਤ ਹਨ ਅਤੇ ਬਲਕ ਬਿਲਡ, ਜ਼ਰੂਰੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ।
  • ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ - ਉਦੋਂ ਮੌਜੂਦ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੁੰਦੀ ਹੈ

    ਇਹ ਤੱਥ ਸ਼ੀਟ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਾਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ।
  • 0:58

    ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ – ਭਾਵਨਾ ਦੀ ਕਹਾਣੀ

    ਭਾਵਨਾ ਨੇ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ (ਮੈਡੀਕੇਅਰ ਯੂ ਸੀ ਸੀ ) ਵਿਚ ਜਾਣ ਦਾ ਆਪਣਾ ਤਜਰਬਾ ਸਾਂਝਾ ਕੀਤਾ ਜਦੋਂ ਉਸਦੀ ਅੱਖ ਵਿੱਚ ਦੇਰ ਸ਼ਾਮ ਨੂੰ ਚੁਭਨ ਹੋਣ ਲੱਗੀ।
    ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
  • 01:08

    ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕੀ ਸੇਵਾ ਪ੍ਰਦਾਨ ਕਰਦੇ ਹਨ?

    ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
  • 02:17

    ਮੈਡੀਕੇਅਰ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ

    ਇਹ ਐਨੀਮੇਸ਼ਨ ਕਿਫਾਇਤੀ ਸਿਹਤ ਸੰਭਾਲ, ਜ਼ਰੂਰੀ ਦੇਖਭਾਲ, ਮਾਨਸਿਕ ਸਿਹਤ ਸੇਵਾਵਾਂ ਅਤੇ ਯੋਗ ਬੱਚਿਆਂ ਲਈ ਦੰਦਾਂ ਦੀਆਂ ਸੇਵਾਵਾਂ ਵਰਗੇ ਮੈਡੀਕੇਅਰ ਲਾਭਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ।
  • 01:24

    ਮੈਡੀਕੇਅਰ ਬਲਕ ਬਿਲਿੰਗ ਨੂੰ ਸਮਝਣਾ

    ਇਹ ਐਨੀਮੇਸ਼ਨ ਮੈਡੀਕੇਅਰ ਅਤੇ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ।