ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – ਕੋਲੋਨੋਸਕੋਪੀ ਤੋਂ ਬਾਅਦ ਟੈਸਟ ਛੱਡਣ ਬਾਰੇ ਜਾਣਕਾਰੀ

ਇਹ ਪੱਤਰ ਉਨ੍ਹਾਂ ਲੋਕਾਂ ਨੂੰ ਭੇਜਿਆ ਜਾਂਦਾ ਹੈ ਜਿਨ੍ਹਾਂ ਦੀ ਕੋਲੋਨੋਸਕੋਪੀ ਹੋ ਚੁੱਕੀ ਹੈ, ਅਤੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਅਗਲਾ 2 ਸਾਲਾਂ ਵਾਲਾ ਬਾਊਲ ਸਕ੍ਰੀਨਿੰਗ ਟੈਸਟ ਛੱਡ ਸਕਦੇ ਹਨ। ਇਹ ਟੈਸਟ ਛੱਡਣਾ ਆਪਣੀ ਮਰਜ਼ੀ 'ਤੇ ਹੈ।