Filter results
You can narrow down the results using the filters
Language
Audience
Topics
Our work
Diseases
4421 results
-
ਨੱਕ ਵਾਲਾ ਰੈਪਿਡ ਐਂਟੀਜਨ ਟੈਸਟ ਕਿਵੇਂ ਕਰਨਾ ਹੈ
This video, in Punjabi, provides instructions on how to do a COVID-19 nasal rapid antigen test. -
ਨਿਯਮਤ, ਜ਼ਰੂਰੀ ਅਤੇ ਐਮਰਜੈਂਸੀ ਦੇਖਭਾਲ ਦੇ ਫਰਕ ਨੂੰ ਸਮਝਣਾ
ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜਰੂਰੀ ਦੇਖਭਾਲ) ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਸਥਿਤ ਹਨ ਅਤੇ ਬਲਕ ਬਿਲਡ, ਜ਼ਰੂਰੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ। -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣਾ
ਇਹ ਵਿਜ਼ੂਅਲ ਗਾਈਡ ਲੋਕਾਂ ਦੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਸਰਵਾਈਕਲ ਸਕ੍ਰੀਨਿੰਗ ਟੈਸਟ - ਤੁਹਾਡੀਆਂ ਚੋਣਾਂ ਦੀ ਵਿਆਖਿਆ ਕੀਤੀ ਗਈ ਹੈ
ਇਹ ਵਿਜ਼ੂਅਲ ਗਾਈਡ ਲੋਕਾਂ ਨੂੰ ਸਰਵਾਈਕਲ ਸਕ੍ਰੀਨਿੰਗ ਲਈ ਉਹਨਾਂ ਦੀਆਂ ਚੋਣਾਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਜਦੋਂ ਮੇਰਾ ਹੈਲਥਕੇਅਰ ਪ੍ਰਦਾਤਾ ਮੇਰਾ ਨਮੂਨਾ ਆਪ ਲੈਂਦਾ ਹੈ ਤਾਂ ਕੀ ਹੁੰਦਾ ਹੈ
ਇਹ ਆਸਾਨ ਵਿਜ਼ੂਅਲ ਗਾਈਡ ਲੋਕਾਂ ਦੀ ਉਸ ਪ੍ਰਕਿਰਿਆ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜਦੋਂ ਉਹ ਹੈਲਥਕੇਅਰ ਪ੍ਰਦਾਤਾ ਵੱਲੋਂ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਮੂਨੇ ਨੂੰ ਆਪ ਲੈਣ ਦੀ ਚੋਣ ਕਰਦੇ ਹਨ।
-
ਨੈਸ਼ਨਲ ਬਾਓਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਆਂਤੜਾਂ ਦੀ ਜਾਂਚ ਕਿਵੇਂ ਕਰਨੀ ਹੈ
ਲੋਕਾਂ ਦੀ ਇਹ ਸਮਝਣ ਵਿੱਚ ਮਦਦ ਕਰਨ ਲਈ ਇਹ ਇੱਕ ਵਿਜ਼ੂਅਲ (ਦੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ ਕਿ ਆਂਤੜਾਂ ਦਾ ਮੁਫ਼ਤ ਟੈਸਟ ਕਿਵੇਂ ਕਰਨਾ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ‘ਲੱਖਾਂ ਲੋਕ ਅੰਤੜੀਆਂ ਦੀ ਜਾਂਚ ਕਰਦੇ ਹਨ’ ਪੋਸਟਰ
ਉਨ੍ਹਾਂ ਲੱਖਾਂ ਲੋਕਾਂ ਵਿੱਚ ਸ਼ਾਮਲ ਹੋ ਜਾਓ ਜੋ ਹਰ ਸਾਲ ਮੁਫ਼ਤ ਵਿੱਚ ਅੰਤੜੀਆਂ ਦੀ ਜਾਂਚ ਕਰਦੇ ਹਨ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਘਰੇਲੂ ਟੈਸਟ ਕਿੱਟ ਨਿਰਦੇਸ਼ (Home test kit instructions)
ਅੰਤੜੀਆਂ ਦੇ ਕੈਂਸਰ ਲਈ ਮੁਫ਼ਤ ਘਰੇਲੂ ਜਾਂਚ ਕਿੱਟ ਨੂੰ ਕਰਨ ਲਈ 4 ਆਸਾਨ ਕਦਮ ਹਨ। ਪੰਜਾਬੀ ਵਿੱਚ ਜਾਣੋ ਕਿ ਕਿੱਟ ਵਿੱਚ ਕੀ ਹੈ ਅਤੇ ਇਹ ਟੈਸਟ ਕਿਵੇਂ ਕਰਨਾ ਹੈ -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫਸੇਵਰ ਪੋਸਟਰ (Lifesaver poster)
ਪੰਜਾਬੀ ਵਿੱਚ ਇਹ A3-ਆਕਾਰ ਦਾ ਪੋਸਟਰ, ਲੋਕਾਂ ਨੂੰ ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਦੇ ਹਿੱਸੇ ਵਜੋਂ ਬੋਅਲ ਸਕ੍ਰੀਨਿੰਗ ਟੈਸਟ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਘਰੇਲੂ ਕਿੱਟ ਮੁਫ਼ਤ ਹੈ, ਕਰਨਾ ਆਸਾਨ ਹੈ ਅਤੇ ਅੰਤੜੀਆਂ ਦੇ ਕੈਂਸਰ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾ ਸਕਦਾ ਹੈ। ਇਹ ਸਧਾਰਨ ਟੈਸਟ ਕਰਨ ਨਾਲ ਤੁਹਾਡੀ ਜਾਨ ਬਚਾਅ ਸਕਦੀ ਹੈ। -
ਨੈਸ਼ਨਲ ਬੋਅਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਲਾਈਫ਼ਸੇਵਰ ਬਰੋਸ਼ਰ (Lifesaver brochure)
ਪੰਜਾਬੀ ਭਾਸ਼ਾ ਵਿਚਲਾ ਇਹ ਬਰੋਸ਼ਰ ਇਹ ਟੈਸਟ ਕਰਵਾਉਣਾ ਅਹਿਮ ਕਿਉਂ ਹੈ, ਟੈਸਟ ਕਿਸ ਨੂੰ ਕਰਵਾਉਣਾ ਚਾਹੀਦਾ ਹੈ, ਇਹ ਟੈਸਟ ਕੀ ਜਾਂਚਦਾ ਹੈ ਅਤੇ ਅੰਤੜੀ ਦੇ ਕੈਂਸਰ ਦੇ ਲੱਛਣਾਂ ਸਮੇਤ, ਨੈਸ਼ਨਲ ਬੋਅਲ ਕੈਂਸਰ ਸਕਰੀਨਿੰਗ ਪ੍ਰੋਗਰਾਮ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸੰਪਰਕ ਵੇਰਵੇ ਵੀ ਪ੍ਰਦਾਨ ਕਰਦਾ ਹੈ। -
ਪੈਲੀਏਟਿਵ ਕੇਅਰ ਖ਼ਪਤਕਾਰ ਫਲਾਇਰ
ਇਹ DL ਪਰਚਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਕੋਈ ਜਾਨਲੇਵਾ ਬਿਮਾਰੀ ਹੈ ਅਤੇ ਇਹ ਉਨ੍ਹਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪਣੀ ਦੇਖਭਾਲ ਦੀ ਯੋਜਨਾ ਬਣਾਉਣ ਲਈ ਆਪਣੇ GP [ਜੀਪੀ] ਨਾਲ ਪੈਲੀਏਟਿਵ ਕੇਅਰ ਦੇ ਤਰੀਕਿਆਂ ਬਾਰੇ ਗੱਲ ਕਰਣ। -
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ - 30 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਵਿੱਚ ਕੈਰੀਅਰ ਉਹ ਚੀਜ਼ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਟੀਮ ਵਿੱਚ ਸ਼ਾਮਲ ਹੋਵੋ। -
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਆਮ ਡਾਕਟਰ - 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਡਾਕਟਰ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਮਿਡਵਾਈਫ਼ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਮਿਡਵਾਈਫ਼ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਰਿਮੋਟ ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਰਿਮੋਟ ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਪ੍ਰੋਗਰਾਮ – ਬਜ਼ੁਰਗਾਂ, ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਕਿਤਾਬਚਾ।
ਇਹ ਕਿਤਾਬਚਾ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਹੈ। ਇਸ ਵਿੱਚ Support at Home [ਘਰ ਵਿੱਚ ਸਹਾਇਤਾ] ਪ੍ਰੋਗਰਾਮ ਬਾਰੇ ਜਾਣਕਾਰੀ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਆਪਣੇ ਨਤੀਜੇ ਸਮਝਣਾ
ਇਹ ਤੱਥ ਸ਼ੀਟ ਤੁਹਾਨੂੰ ਆਪਣੇ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਦੇ ਨਤੀਜਿਆਂ ਨੂੰ ਸਮਝਣ, ਅਗਲੇ ਕਦਮਾਂ ਬਾਰੇ ਜਾਣਕਾਰੀ ਲੈਣ ਅਤੇ ਸਹਾਇਤਾ ਲਈ ਕਿੱਥੇ ਜਾਣਾ ਹੈ – ਇਹ ਸਭ ਸਮਝਣ ਵਿੱਚ ਮੱਦਦ ਕਰਨ ਲਈ ਜਾਣਕਾਰੀ ਦਿੰਦੀ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਤੁਹਾਡਾ ਰੇਡੀਓਲੋਜੀ ਕਲੀਨਿਕ ਵਿੱਚ ਜਾਣਾ - ਤੱਥ ਸ਼ੀਟ
ਇਹ ਤੱਥ ਸ਼ੀਟ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ ਤੁਸੀਂ ਸਕੈਨ ਲਈ ਕਿਵੇਂ ਤਿਆਰੀ ਕਰ ਸਕਦੇ ਹੋ, ਜਿਸ ਵਿੱਚ ਇੱਕ ਚੈੱਕਲਿਸਟ ਅਤੇ ਅਗਲੇ ਕਦਮ ਸ਼ਾਮਲ ਹਨ। ਇਹ ਤੱਥ ਸ਼ੀਟ ਬਰੋਸ਼ਰ ਫਾਰਮੈਟ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਤੁਹਾਡਾ ਰੇਡੀਓਲੋਜੀ ਕਲੀਨਿਕ ਵਿੱਚ ਜਾਣਾ - ਬਰੋਸ਼ਰ
ਇਹ ਬਰੋਸ਼ਰ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ ਕਿ ਤੁਸੀਂ ਸਕੈਨ ਲਈ ਕਿਵੇਂ ਤਿਆਰੀ ਕਰ ਸਕਦੇ ਹੋ, ਜਿਸ ਵਿੱਚ ਇੱਕ ਚੈੱਕਲਿਸਟ ਅਤੇ ਅਗਲੇ ਕਦਮ ਸ਼ਾਮਲ ਹਨ। ਇਹ ਬਰੋਸ਼ਰ ਤੱਥ ਸ਼ੀਟ ਫਾਰਮੈਟ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੀਆਂ ਗਿਲ੍ਹਟੀਆਂ ਅਤੇ ਹੋਰ ਨਤੀਜਿਆਂ ਨੂੰ ਸਮਝਣਾ - ਤੱਥ ਸ਼ੀਟ
ਇਹ ਤੱਥ ਸ਼ੀਟ ਸਕ੍ਰੀਨਿੰਗ ਦੇ ਨਤੀਜਿਆਂ ਅਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੇ ਕਿਹੜੇ ਲੱਛਣਾਂ ਉੱਤੇ ਧਿਆਨ ਦੇਣਾ ਹੈ, ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਦੌਰਾਨ ਸਾਹਮਣੇ ਆ ਸਕਦੀਆਂ ਗਿਲ੍ਹਟੀਆਂ ਅਤੇ ਹੋਰ ਪਤਾ ਲੱਗਣ ਵਾਲੀਆਂ ਗੱਲਾਂ ਸ਼ਾਮਲ ਹਨ। ਇਹ ਬਰੋਸ਼ਰ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੀਆਂ ਗਿਲ੍ਹਟੀਆਂ ਅਤੇ ਹੋਰ ਨਤੀਜਿਆਂ ਨੂੰ ਸਮਝਣਾ - ਬਰੋਸ਼ਰ
ਇਹ ਬਰੋਸ਼ਰ ਸਕ੍ਰੀਨਿੰਗ ਦੇ ਨਤੀਜਿਆਂ ਅਤੇ ਸਹਾਇਤਾ ਲਈ ਕਿੱਥੇ ਸੰਪਰਕ ਕਰਨਾ ਹੈ ਅਤੇ ਫੇਫੜਿਆਂ ਦੇ ਕੈਂਸਰ ਦੇ ਕਿਹੜੇ ਲੱਛਣਾਂ ਉੱਤੇ ਧਿਆਨ ਦੇਣਾ ਹੈ, ਬਾਰੇ ਜਾਣਕਾਰੀ ਦਿੰਦਾ ਹੈ, ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਦੌਰਾਨ ਸਾਹਮਣੇ ਆ ਸਕਦੀਆਂ ਗਿਲ੍ਹਟੀਆਂ ਅਤੇ ਹੋਰ ਪਤਾ ਲੱਗਣ ਵਾਲੀਆਂ ਗੱਲਾਂ ਸ਼ਾਮਲ ਹਨ। ਇਹ ਤੱਥ ਸ਼ੀਟ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਕੀ ਹੈ? - ਤੱਥ ਸ਼ੀਟ
ਇਹ ਤੱਥ ਸ਼ੀਟ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਮੁੱਖ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਸ ਵਿੱਚ ਯੋਗਤਾ ਮਾਪਦੰਡ, ਸਕੈਨ ਕਿਵੇਂ ਕਰਵਾਉਣਾ ਹੈ ਅਤੇ ਸਕੈਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ, ਸ਼ਾਮਲ ਹੈ। ਇਹ ਤੱਥ ਸ਼ੀਟ ਬਰੋਸ਼ਰ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਕੀ ਹੈ? - ਬਰੋਸ਼ਰ
ਇਹ ਬਰੋਸ਼ਰ ਰਾਸ਼ਟਰੀ ਫੇਫੜਿਆਂ ਦੇ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਬਾਰੇ ਮੁੱਖ ਜਾਣਕਾਰੀ ਪ੍ਰਦਾਨ ਕਰਦਾ ਹੈ ਜਿਸ ਵਿੱਚ ਯੋਗਤਾ ਮਾਪਦੰਡ, ਸਕੈਨ ਕਿਵੇਂ ਕਰਵਾਉਣਾ ਹੈ ਅਤੇ ਸਕੈਨ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਕੀ ਕਰਨ ਦੀ ਲੋੜ ਹੈ, ਸ਼ਾਮਲ ਹੈ। ਇਹ ਬਰੋਸ਼ਰ ਤੱਥ ਸ਼ੀਟ ਦੇ ਰੂਪ ਵਿੱਚ ਵੀ ਉਪਲਬਧ ਹੈ। -
ਫੇਫੜਿਆਂ ਦੇ ਕੈਂਸਰ ਦਾ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ - ਫੇਫੜਿਆਂ ਦੇ ਕੈਂਸਰ ਦੀ ਸਕ੍ਰੀਨਿੰਗ ਕਰਵਾਉਣ ਦੇ ਫ਼ੈਸਲੇ ਵਿੱਚ ਸਹਾਇਕ ਟੂਲ
ਇਹ ਇੱਕ ਕਿਤਾਬਚਾ ਹੈ ਜਿਸ ਵਿੱਚ ਫੇਫੜਿਆਂ ਦੇ ਕੈਂਸਰ ਦੇ ਰਾਸ਼ਟਰੀ ਸਕ੍ਰੀਨਿੰਗ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਵਿਅਕਤੀਆਂ ਲਈ ਸਾਂਝੇ ਫ਼ੈਸਲੇ ਲੈਣ ਦੀ ਪ੍ਰਕਿਰਿਆ ਵਿੱਚ ਸਹਾਇਤਾ ਕਰਨ ਬਾਰੇ ਵਿਸਥਾਰਪੂਰਕ ਜਾਣਕਾਰੀ ਦਿੱਤੀ ਗਈ ਹੈ।