ਰਜਿਸਟਰਡ ਸਹਾਇਕ ਬਾਰੇ ਬਰੋਸ਼ਰ

ਇਹ ਬਰੋਸ਼ਰ ਨਵੇਂ Aged Care Act [ਏਜਡ ਕੇਅਰ ਐਕਟ] ਦੇ ਤਹਿਤ ਰਜਿਸਟਰਡ ਸਹਾਇਕ ਦੀ ਭੂਮਿਕਾ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਅਤੇ ਇਹ ਬਜ਼ੁਰਗ ਲੋਕਾਂ ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਿਆਂ ਲਈ ਹੈ।