ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ - ਸਕ੍ਰੀਨਿੰਗ ਲਈ ਸੱਦਾ

ਜਦੋਂ ਲੋਕਾਂ ਨੂੰ ਉਨ੍ਹਾਂ ਦੀ ਮੁਫ਼ਤ ਬਾਊਲ ਸਕ੍ਰੀਨਿੰਗ ਕਿੱਟ ਭੇਜੀ ਜਾਂਦੀ ਹੈ, ਤਾਂ ਇਹ ਪੱਤਰ ਉਸਦੇ ਨਾਲ ਆਉਂਦਾ ਹੈ।