ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – ਸਕ੍ਰੀਨਿੰਗ ਲਈ ਸੱਦਾ – ਉਮਰ 73 ਸਾਲ

ਜਦੋਂ 73 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਉਨ੍ਹਾਂ ਦੀ ਮੁਫ਼ਤ ਬਾਊਲ ਸਕ੍ਰੀਨਿੰਗ ਕਿੱਟ ਭੇਜੀ ਜਾਂਦੀ ਹੈ, ਤਾਂ ਇਹ ਪੱਤਰ ਉਸਦੇ ਨਾਲ ਆਉਂਦਾ ਹੈ।