Browse resources in English
Filter results
You can narrow down the results using the filters
Language
Audience
Topics
Our work
Diseases
4044 results
-
0:30
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ - 30 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਵਿੱਚ ਕੈਰੀਅਰ ਉਹ ਚੀਜ਼ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਆਮ ਡਾਕਟਰ - 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਡਾਕਟਰ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਇਸ਼ਤਿਹਾਰ – ਮਿਡਵਾਈਫ਼ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਮਿਡਵਾਈਫ਼ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
0:15
ਪ੍ਰਾਇਮਰੀ ਹੈਲਥ ਕੇਅਰ ਕਾਰਜਬਲ ਡਿਜ਼ਿਟਲ ਵੀਡੀਓ – ਰਿਮੋਟ ਨਰਸ – 15 ਸਕਿੰਟ
ਪ੍ਰਾਇਮਰੀ ਹੈਲਥ ਕੇਅਰ ਉਹ ਥਾਂ ਹੈ ਜਿੱਥੇ ਤੁਸੀਂ ਫ਼ਰਕ ਲਿਆ ਸਕਦੇ ਹੋ। ਰਿਮੋਟ ਨਰਸ ਬਣੋ ਅਤੇ ਟੀਮ ਵਿੱਚ ਸ਼ਾਮਲ ਹੋਵੋ। -
ਬਚਪਨ ਦੇ ਟੀਕਾਕਰਨ ਖਪਤਕਾਰ ਪਰਚਾ – A4 ਸੰਸਕਰਣ
ਇਹ ਪਰਚਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਅਧੀਨ ਬੱਚਿਆਂ ਲਈ ਸਿਫਾਰਿਸ਼ ਕੀਤੇ ਮੁਫ਼ਤ ਉਪਲਬਧ ਟੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਬਚਪਨ ਦੇ ਟੀਕੇ – ਤੁਹਾਡੇ ਸਵਾਲਾਂ ਦੇ ਜਵਾਬ – ਅਕਸਰ ਪੁੱਛੇ ਜਾਣ ਵਾਲੇ ਸਵਾਲ
ਇਮਯੂਨਾਈਜੇਸ਼ਨ ਜਾਂ ਟੀਕਾਕਰਨ ਬਾਰੇ ਕੋਈ ਸਵਾਲ ਹਨ? ਅਸੀਂ ਬਚਪਨ ਦੇ ਟੀਕਾਕਰਨ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਤਿਆਰ ਕੀਤੇ ਹਨ -
ਬਜ਼ੁਰਗ ਸੰਭਾਲ ਘਰਾਂ ਵਿੱਚ 24/7 ਰਜਿਸਟਰਡ ਨਰਸਾਂ
ਇਹ ਤੱਥ-ਸ਼ੀਟ ਬਜ਼ੁਰਗ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਦੀ ਮਦਦ ਕਰਦੀ ਹੈ ਕਿ ਉਹ ਬਜ਼ੁਰਗਾਂ ਦੀ ਰਿਹਾਇਸ਼ੀ ਸੰਭਾਲ ਦੁਆਰਾ ਰਜਿਸਟਰਡ ਨਰਸ ਨੂੰ 24/7 ਹਾਜ਼ਰ ਰੱਖਣ ਦੀ ਜ਼ਿੰਮੇਵਾਰੀ ਨੂੰ ਸਮਝਦੇ ਹਨ। -
ਬਜ਼ੁਰਗ ਸੰਭਾਲ ਘਰਾਂ ਵਿੱਚ ਦੇਖਭਾਲ ਕਰਨ ਦੇ ਮਿੰਟ
ਇਹ ਤੱਥ-ਸ਼ੀਟ ਬਜ਼ੁਰਗ ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸੰਭਾਲ ਕਰਨ ਵਾਲਿਆਂ ਨੂੰ ਬਜ਼ੁਰਗਾਂ ਦੀ ਰਿਹਾਇਸ਼ੀ ਸੰਭਾਲ ਦੁਆਰਾ ਦੇਖਭਾਲ ਕਰਨ ਦੇ ਮਿੰਟਾਂ ਦੀ ਲੋੜ ਨੂੰ ਸਮਝਣ ਵਿੱਚ ਮਦਦ ਕਰਦੀ ਹੈ।
-
ਬਲਕ ਬਿਲਿੰਗ ਅਤੇ ਮੈਡੀਕੇਅਰ ਬਾਰੇ
ਇਹ ਤੱਥ ਸ਼ੀਟ ਬਲਕ ਬਿਲਿੰਗ ਅਤੇ ਮੈਡੀਕੇਅਰ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - 7 ਵਿੱਚੋਂ 1 ਮਹਿਲਾ ਪੋਸਟਰ
7 ਵਿੱਚੋਂ 1 ਔਰਤ ਨੂੰ ਛਾਤੀ ਦਾ ਕੈਂਸਰ ਹੋਵੇਗਾ -
ਬ੍ਰੈਸਟਸਕ੍ਰੀਨ ਆਸਟ੍ਰੇਲੀਆ - ਬ੍ਰੈਸਟ ਸਕ੍ਰੀਨ ਕਿਵੇਂ ਕਰਵਾਈਦੀ ਹੈ
ਇਹ ਬ੍ਰੈਸਟ ਸਕ੍ਰੀਨ ਦੀ ਪ੍ਰਕਿਰਿਆ ਨੂੰ ਸਮਝਣ ਵਿੱਚ ਲੋਕਾਂ ਦੀ ਮਦਦ ਕਰਨ ਲਈ ਇੱਕ ਵਿਜ਼ੂਅਲ (ਵੇਖ ਕੇ ਸਮਝਿਆ ਜਾਣ ਵਾਲਾ) ਗਾਈਡ ਹੈ। -
ਭਾਗੀਦਾਰ ਚੈੱਕਲਿਸਟ – ਨਵੇਂ Support at Home ਪ੍ਰੋਗਰਾਮ ਲਈ ਤਿਆਰੀ ਕਰਨਾ
ਇਹ ਚੈੱਕਲਿਸਟ ਉਨ੍ਹਾਂ ਕਦਮਾਂ ਦੀ ਜਾਣਕਾਰੀ ਦਿੰਦੀ ਹੈ ਜੋ ਬਜ਼ੁਰਗ ਲੋਕ ਅਤੇ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਵਿਅਕਤੀ 1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਵੱਲ ਜਾਣ ਲਈ ਤਿਆਰੀ ਕਰਨ ਲਈ ਲੈ ਸਕਦੇ ਹਨ। ਇਹ ਚੈੱਕਲਿਸਟ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਮਾਨਸਿਕ ਸਿਹਤ ਲਈ ਸਹਾਇਤਾ
ਇਹ ਤੱਥ ਸ਼ੀਟ ਮੈਡੀਕੇਅਰ ਮਾਨਸਿਕ ਸਿਹਤ ਕੇਂਦਰਾਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
ਮੈਂ ਆਪਣੇ COVID-19 ਦੇ ਲੱਛਣਾਂ ਦੀ ਨਿਗਰਾਨੀ ਕਿਵੇਂ ਕਰਾਂ?
This fact sheet, in Punjabi, explains how you can you can monitor your symptoms when recovering from COVID-19. -
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ - ਉਦੋਂ ਮੌਜੂਦ ਜਦੋਂ ਤੁਹਾਨੂੰ ਉਹਨਾਂ ਦੀ ਲੋੜ ਹੁੰਦੀ ਹੈ
ਇਹ ਤੱਥ ਸ਼ੀਟ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਾਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
0:58
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ – ਭਾਵਨਾ ਦੀ ਕਹਾਣੀ
ਭਾਵਨਾ ਨੇ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ (ਮੈਡੀਕੇਅਰ ਯੂ ਸੀ ਸੀ ) ਵਿਚ ਜਾਣ ਦਾ ਆਪਣਾ ਤਜਰਬਾ ਸਾਂਝਾ ਕੀਤਾ ਜਦੋਂ ਉਸਦੀ ਅੱਖ ਵਿੱਚ ਦੇਰ ਸ਼ਾਮ ਨੂੰ ਚੁਭਨ ਹੋਣ ਲੱਗੀ।
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
-
01:08
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕੀ ਸੇਵਾ ਪ੍ਰਦਾਨ ਕਰਦੇ ਹਨ?
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ। -
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕਸ ਡੇਟਾ ਸਹਿਮਤੀ ਫਾਰਮ
This is the Medicare Urgent Care Clinics (Medicare UCC) Data Consent form. It is available in English and 12 other languages including Arabic, Filipino, Greek, Hindi, Italian, Korean, Punjabi, Simplified and Traditional Chinese, Spanish, Thai and Vietnamese. -
02:17
ਮੈਡੀਕੇਅਰ ਤੁਹਾਡੀ ਕਿਵੇਂ ਮਦਦ ਕਰ ਸਕਦਾ ਹੈ
ਇਹ ਐਨੀਮੇਸ਼ਨ ਕਿਫਾਇਤੀ ਸਿਹਤ ਸੰਭਾਲ, ਜ਼ਰੂਰੀ ਦੇਖਭਾਲ, ਮਾਨਸਿਕ ਸਿਹਤ ਸੇਵਾਵਾਂ ਅਤੇ ਯੋਗ ਬੱਚਿਆਂ ਲਈ ਦੰਦਾਂ ਦੀਆਂ ਸੇਵਾਵਾਂ ਵਰਗੇ ਮੈਡੀਕੇਅਰ ਲਾਭਾਂ ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ। -
01:24
ਮੈਡੀਕੇਅਰ ਬਲਕ ਬਿਲਿੰਗ ਨੂੰ ਸਮਝਣਾ
ਇਹ ਐਨੀਮੇਸ਼ਨ ਮੈਡੀਕੇਅਰ ਅਤੇ ਬਲਕ ਬਿਲਿੰਗ ਕਿਵੇਂ ਕੰਮ ਕਰਦੀ ਹੈ ਬਾਰੇ ਹੋਰ ਜਾਣਕਾਰੀ ਪ੍ਰਦਾਨ ਕਰਦੀ ਹੈ। -
ਮੈਡੀਕੇਅਰ ਵਿੱਚ ਹੋਰ ਵੀ ਬਹੁਤ ਕੁਝ ਹੈ
ਇਹ ਤੱਥ ਸ਼ੀਟ ਮੈਡੀਕੇਅਰ ਦੇ ਫਾਇਦਿਆਂ ਬਾਰੇ ਹੋਰ ਦੱਸਦੀ ਹੈ ਜਿਵੇਂ ਕਿ ਕਿਫਾਇਤੀ ਸਿਹਤ ਦੇਖਭਾਲ, ਜ਼ਰੂਰੀ ਦੇਖਭਾਲ ਅਤੇ ਮਾਨਸਿਕ ਸਿਹਤ ਸੇਵਾਵਾਂ। -
ਮੈਡੀਕੇਅਰ ਵਿੱਚ ਹੋਰ ਵੀ ਬਹੁਤ ਕੁਝ ਹੈ - ਸੋਸ਼ਲ ਮੀਡੀਆ ਟਾਈਲਾਂ
ਇਹ ਸੋਸ਼ਲ ਮੀਡੀਆ ਟਾਈਲਾਂ ਮੈਡੀਕੇਅਰ ਲਾਭਾਂ ਬਾਰੇ ਜਾਗਰੂਕਤਾ ਵਧਾਉਣ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਕਿਫ਼ਾਇਤੀ ਸਿਹਤ ਸੰਭਾਲ, ਤੁਰੰਤ ਦੇਖਭਾਲ, ਮਾਨਸਿਕ ਸਿਹਤ ਸਹਾਇਤਾ ਅਤੇ ਯੋਗ ਬੱਚਿਆਂ ਲਈ ਦੰਦਾਂ ਦੀਆਂ ਸੇਵਾਵਾਂ ਦੀ ਉਪਲਬਧਤਾ ਨੂੰ ਉਜਾਗਰ ਕਰਨ ਲਈ ਇਹਨਾਂ ਨੂੰ ਸਾਂਝਾ ਕਰੋ। -
ਮੈਡੀਕੇਅਰ ਵਿੱਚ ਹੋਰ ਵੀ ਬਹੁਤ ਕੁਝ ਹੈ – ਡੀ ਐਲ ਬਰੋਸ਼ਰ
ਇਹ ਡੀ ਐਲ ਬਰੋਸ਼ਰ ਮੈਡੀਕੇਅਰ ਲਾਭਾਂ ਬਾਰੇ ਦੱਸਦਾ ਹੈ ਜਿਵੇਂ ਕਿ ਕਿਫਾਇਤੀ ਸਿਹਤ ਸੰਭਾਲ, ਜ਼ਰੂਰੀ ਦੇਖਭਾਲ ਅਤੇ ਮਾਨਸਿਕ ਸਿਹਤ ਸੇਵਾਵਾਂ। -
ਮੈਡੀਕੇਅਰ ਵਿੱਚ ਹੋਰ ਵੀ ਬਹੁਤ ਕੁਝ ਹੈ – ਪੋਸਟਰ
ਇਹ ਪੋਸਟਰ ਕਿਫਾਇਤੀ ਸਿਹਤ ਸੰਭਾਲ ਅਤੇ ਮਾਨਸਿਕ ਸਿਹਤ ਸੇਵਾਵਾਂ ਵਰਗੇ ਮੈਡੀਕੇਅਰ ਲਾਭਾਂ ਨੂੰ ਉਤਸ਼ਾਹਿਤ ਕਰਦਾ ਹੈ।