Filter results
You can narrow down the results using the filters
Language
Audience
Topics
Our work
Diseases
4462 results
-
ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ।
ਸੁਣਨ ਦੀ ਜਾਂਚ ਕਰਵਾਉਣ ਨਾਲ ਸੁਣਨ ਸ਼ਕਤੀ ਘਟਣ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ, ਇਸ ਲਈ ਅਸੀਂ ਆਪਣੀ ਸੁਣਨ ਸ਼ਕਤੀ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ। ਅੱਜ ਹੀ ਸੁਣਨ ਦੀ ਜਾਂਚ ਬੁੱਕ ਕਰੋ। -
ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ।
ਸੁਣਨ ਦੀ ਜਾਂਚ ਕਰਵਾਉਣ ਨਾਲ ਸੁਣਨ ਸ਼ਕਤੀ ਘਟਣ ਦੇ ਸ਼ੁਰੂਆਤੀ ਲੱਛਣਾਂ ਦਾ ਪਤਾ ਲਗਾਉਣ ਵਿੱਚ ਮਦਦ ਮਿਲਦੀ ਹੈ, ਇਸ ਲਈ ਅਸੀਂ ਆਪਣੀ ਸੁਣਨ ਸ਼ਕਤੀ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖ ਸਕਦੇ ਹਾਂ। ਆਪਣੀ ਸੁਣਨ ਦੀ ਸ਼ਕਤੀ ਲਈ ਮਦਦ ਪ੍ਰਾਪਤ ਕਰੋ। ਅੱਜ ਹੀ ਸੁਣਨ ਦੀ ਜਾਂਚ ਬੁੱਕ ਕਰੋ। -
ਔਰਤਾਂ ਦੀ ਰਾਸ਼ਟਰੀ ਸਿਹਤ ਸਲਾਹਕਾਰ ਕੌਂਸਲ #EndGenderBias ਸਰਵੇਖਣ
This information kit provides guidance on how to encourage participation in the 'end gender bias' survey. -
ਸਸਤੀਆਂ ਦਵਾਈਆਂ: ਘੱਟ PBS ਸਹਿ-ਭੁਗਤਾਨ ਬਾਰੇ ਅਕਸਰ ਪੁੱਛੇ ਜਾਂਦੇ ਸਵਾਲ
ਇਹ ਅਕਸਰ ਪੁੱਛੇ ਜਾਣ ਵਾਲੇ ਸਵਾਲ ਦੱਸਦੇ ਹਨ ਕਿ ਕਿਵੇਂ ਘਟਿਆ ਹੋਇਆ PBS ਸਹਿ-ਭੁਗਤਾਨ ਆਸਟ੍ਰੇਲੀਆ ਦੇ ਲੋਕਾਂ ਨੂੰ ਦਵਾਈਆਂ ਵਿੱਚ ਬੱਚਤ ਕਰਨ ਵਿੱਚ ਮਦਦ ਕਰਦਾ ਹੈ, ਜਨਰਲ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ ਤਬਦੀਲੀਆਂ ਦਾ ਕੀ ਅਰਥ ਹੈ, ਅਤੇ ਲਾਗਤਾਂ, ਸੁਰੱਖਿਆ ਨੈੱਟ ਦੀ ਸੀਮਾ (ਥ੍ਰੈਸ਼ਹੋਲਡ), ਅਤੇ ਬ੍ਰਾਂਡ ਪ੍ਰੀਮੀਅਮ ਤੁਹਾਡੇ ਭੁਗਤਾਨ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਹਨ। -
ਸਸਤੀਆਂ ਦਵਾਈਆਂ: ਮੈਡੀਕੇਅਰ ਅਤੇ ਕਨਸੈਸ਼ਨ ਕਾਰਡ ਧਾਰਕਾਂ ਲਈ PBS ਕੀਮਤ ਵਿੱਚ ਬਦਲਾਅ - ਪੋਸਟਕਾਰਡ
ਇਹ ਪੋਸਟਕਾਰਡ ਦਰਸਾਉਂਦਾ ਹੈ ਕਿ 1 ਜਨਵਰੀ 2026 ਤੋਂ ਮੈਡੀਕੇਅਰ ਕਾਰਡ ਧਾਰਕਾਂ ਲਈ PBS ਮਰੀਜ਼ਾਂ ਦੇ ਘੱਟੇ ਹੋਏ ਖਰਚਿਆਂ ਦੀ ਲਾਗਤ ਹੁਣ ਵੱਧ ਤੋਂ ਵੱਧ $25 ਤੱਕ ਸੀਮਤ ਹੈ, ਜਦੋਂ ਕਿ ਰਿਆਇਤ ਕਾਰਡ ਧਾਰਕ 2030 ਤੱਕ $7.70 ਦਾ ਭੁਗਤਾਨ ਕਰਨਾ ਜਾਰੀ ਰੱਖਣਗੇ। -
ਸਥਾਨਾਂ ਤੋਂ ਲੋਕਾਂ ਵੱਲ – ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਚੋਣ ਦੇ ਅਧਿਕਾਰ ਨੂੰ ਸ਼ਾਮਿਲ ਕਰਨਾ
ਅਸੀਂ ਰਿਹਾਇਸ਼ੀ ਬਿਰਧ ਦੇਖਭਾਲ ਵਿੱਚ ਬਦਲਾਅ ਕਰ ਰਹੇ ਹਾਂ ਤਾਂ ਜੋ ਬਜ਼ੁਰਗ ਆਸਟ੍ਰੇਲੀਆਈ ਲੋਕਾਂ ਕੋਲ ਵਧੇਰੇ ਚੋਣ ਹੋਵੇ। ਇਹ ਬਦਲਾਅ ਕੀ ਹਨ ਅਤੇ ਇਹ ਤੁਹਾਡੇ ਲਈ ਕੀ ਅਰਥ ਰੱਖਦੇ ਹਨ — ਇਹ ਜਾਣਨ ਲਈ ਸਾਡੇ ਨਾਲ ਜੁੜੇ ਰਹੋ। -
ਸਰਵਾਈਕਲ ਸਕ੍ਰੀਨਿੰਗ ਟੈਸਟ - ਆਪਣਾ ਨਮੂਨਾ ਆਪ ਕਿਵੇਂ ਲੈਣਾ ਹੈ (ਆਸਾਨ)
ਇਹ ਆਸਾਨ ਵਿਜ਼ੂਅਲ ਗਾਈਡ ਲੋਕਾਂ ਦੀ ਇਹ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜੇਕਰ ਉਹ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਇੱਕ ਸਕ੍ਰੀਨਿੰਗ ਵਿਕਲਪ ਵਜੋਂ ਆਪਣੇ-ਆਪ ਆਪਣਾ ਨਮੂਨਾ ਲੈਣ ਦੀ ਚੋਣ ਕਰਦੇ ਹਨ ਤਾਂ ਉਹਨਾਂ ਨੇ ਆਪਣੀ ਯੋਨੀ ਵਿੱਚੋਂ ਨਮੂਨੇ ਨੂੰ ਕਿਵੇਂ ਲੈਣਾ ਹੈ।
-
ਸਰਵਾਈਕਲ ਸਕ੍ਰੀਨਿੰਗ ਟੈਸਟ - ਆਪਣਾ ਨਮੂਨਾ ਆਪ ਕਿਵੇਂ ਲੈਣਾ ਹੈ (ਵਿਸਥਾਰ)
ਇਹ ਵਿਸਥਾਰਪੂਰਵਕ ਵਿਜ਼ੂਅਲ ਗਾਈਡ ਲੋਕਾਂ ਦੀ ਇਹ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜੇਕਰ ਉਹ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਲਈ ਇੱਕ ਸਕ੍ਰੀਨਿੰਗ ਵਿਕਲਪ ਵਜੋਂ ਆਪਣੇ-ਆਪ ਆਪਣਾ ਨਮੂਨਾ ਲੈਣ ਦੀ ਚੋਣ ਕਰਦੇ ਹਨ ਤਾਂ ਉਹਨਾਂ ਨੇ ਆਪਣੀ ਯੋਨੀ ਵਿੱਚੋਂ ਨਮੂਨੇ ਨੂੰ ਕਿਵੇਂ ਲੈਣਾ ਹੈ। -
ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖੋ - ਪੋਸਟਰ
This poster, in Punjabi, outlines how together we can help slow the spread of COVID-19 and protect our community. -
ਸਾਰੇ ਆਸਟ੍ਰੇਲੀਆ ਦੇ ਲੋਕਾਂ ਲਈ ਬਲਕ ਬਿਲਿੰਗ - ਆਮ ਪੋਸਟਰ
ਇਹ ਪੋਸਟਰ ਬਲਕ ਬਿਲਿੰਗ ਕਲੀਨਿਕ ਲੱਭਣ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ। -
ਹਿਊਮਨ ਪੈਪੀਲੋਮਾਵਾਇਰਸ (HPV) ਵੈਕਸੀਨ 2023 ਵਿੱਚ ਰਾਸ਼ਟਰੀ ਟੀਕਾਕਰਨ (ਨੈਸ਼ਨਲ ਇਮੂ ਨਾਈਜੇਸ਼ਨ) ਪ੍ਰੋਗਰਾਮ ਦੇ ਅਧੀਨ ਤਬਦੀਲੀਆਂ
This fact sheet, in Punjabi, for providers outlines the changes to human papillomavirus (HPV) vaccination under the National Immunisation Program (NIP) in 2023. -
ਕਿੱਤਾਕਾਰੀ ਸਾਹ ਦੀ ਬਿਮਾਰੀ ਦੀ ਰਾਸ਼ਟਰੀ ਰਜਿਸਟਰੀ ਦਾ ਪੋਸਟਕਾਰਡ
ਇਹ ਪੋਸਟਕਾਰਡ ਮਰੀਜ਼ਾਂ ਨੂੰ ਨੈਸ਼ਨਲ ਰਜਿਸਟਰੀ ਬਾਰੇ ਮੁੱਢਲੀ ਜਾਣਕਾਰੀ ਅਤੇ ਹੋਰ ਵਧੇਰੇ ਜਾਣਕਾਰੀ ਲਈ ਨੈਸ਼ਨਲ ਰਜਿਸਟਰੀ ਵੈੱਬਸਾਈਟ ਦਾ ਲਿੰਕ ਪ੍ਰਦਾਨ ਕਰਦਾ ਹੈ। -
ਖਪਤਕਾਰਾਂ ਲਈ 60-ਦਿਨਾਂ ਦੀ ਦਵਾਈ ਲਈ ਪਰਚੀਆਂ ਬਾਰੇ ਗੱਲਬਾਤ ਗਾਈਡ
ਇਹ ਗਾਈਡ ਤੁਹਾਨੂੰ ਆਪਣੇ ਡਾਕਟਰ ਨਾਲ ਗੱਲਬਾਤ ਕਰਨ ਵਿੱਚ ਮਦਦ ਕਰ ਸਕਦੀ ਹੈ ਕਿ ਕੀ 60-ਦਿਨਾਂ ਦੀ ਦਵਾਈ ਵਾਲੀਆਂ ਪਰਚੀਆਂ ਤੁਹਾਡੇ ਲਈ ਸਹੀ ਹਨ। ਇਸ ਗਾਈਡ ਵਿੱਚ ਸੁਝਾਅ, ਮੁੱਖ ਚਰਚਾ ਦੇ ਵਿਸ਼ੇ, ਸਰੋਤ ਅਤੇ ਅਗਲੇ ਕਦਮ ਸ਼ਾਮਲ ਹਨ। -
ਘਰ ਵਿੱਚ ਸਹਾਇਤਾ ਲਈ ਤਿਆਰੀ – 12 ਸਤੰਬਰ 2024 ਤੋਂ ਬਾਅਦ Home Care Package ਲਈ ਮੰਨਜ਼ੂਰ ਕੀਤੇ ਗਏ ਬਜ਼ੁਰਗ ਲੋਕਾਂ ਨੂੰ ਪੱਤਰ
1 ਜੁਲਾਈ 2025 ਤੋਂ ਸ਼ੁਰੂ ਹੋਣ ਵਾਲੇ Support at Home ਪ੍ਰੋਗਰਾਮ ਦੀ ਤਿਆਰੀ ਦੇ ਤੌਰ 'ਤੇ, ਅਸੀਂ ਉਨ੍ਹਾਂ ਬਜ਼ੁਰਗ ਲੋਕਾਂ ਨੂੰ ਪੱਤਰ ਭੇਜੇ ਜੋ Home Care Package [ਹੋਮ ਕੇਅਰ ਪੈਕੇਜ] ਰਾਹੀਂ ਬਜ਼ੁਰਗਾਂ ਦੀ ਸੇਵਾ ਲੈ ਰਹੇ ਹਨ ਜਾਂ 12 ਸਤੰਬਰ 2024 ਤੋਂ ਬਾਅਦ ਪੈਕੇਜ ਲਈ ਮੰਨਜ਼ੂਰ ਹੋਏ ਹਨ। ਇਹ ਪੱਤਰ 21 ਭਾਸ਼ਾਵਾਂ ਵਿੱਚ ਉਪਲਬਧ ਹੈ। -
ਜਾਪਾਨੀ ਇਨਸੇਫਲਾਈਟਿਸ ਵਾਇਰਸ (JEV) - JEV ਤੋੋਂ ਆਪਣੇ ਆਪ ਦੀ ਰੱਖਿਆ ਕਰਨਾ
This fact sheet, in Punjabi, includes information about the current Japanese encephalitis virus (JEV) outbreak. -
ਡਿਮੈਂਸ਼ੀਆ 'ਤੇ ਡਿਆਨ ਕੇਂਡਰਿਤ ਕਰਨਾ
ਅਸ ੀਂ ਦੇਖਭਾਲ ਦੇ ਹਰ ਪੜਾਅ 'ਤੇ ਡਿਮੈਂਸ ਆ ਨਾਲ ਜ ਅ ਰਹੇ ਲੋਕਾੀਂ ਲਈ ਸਹਾਇਤਾ ਡ ਿੱਚ ਸੁਧਾਰ ਕਰਨ ਲਈ ਤਬਦ ਲ ਆੀਂ ਕਰ ਰਹੇ ਹਾੀਂ -
ਤਪਦਿਕ (TB) ਦੀ ਜਾਂਚ ਅਤੇ ਇਲਾਜ ਬਾਰੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਲਾਹ
This fact sheet, in Punjabi, provides advice for international students travelling to Australia, who may be at higher risk of being infected with tuberculosis. -
ਤੁਹਾਨੂੰ ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਕਦੋਂ ਜਾਣਾ ਚਾਹੀਦਾ ਹੈ
ਮੈਡੀਕੇਅਰ ਅਰਜੈਂਟ ਕੇਅਰ ਕਲੀਨਿਕ ਪੂਰੇ ਆਸਟਰੇਲੀਆ ਵਿੱਚ ਸਥਿਤ ਹਨ ਅਤੇ ਬਹੁਤ ਜ਼ਰੂਰੀ ਦੇਖਭਾਲ ਲਈ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ, ਪਰ ਇਹ ਜਾਨਲੇਵਾ, ਬੀਮਾਰੀਆਂ ਅਤੇ ਸੱਟਾਂ ਲਈ ਨਹੀਂ ਹਨ।
ਪਰ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਜ਼ਰੂਰੀ ਹੈ ਅਤੇ ਕੀ ਨਹੀਂ? -
ਥ ਸ਼ੀਟ – ਸੰਭੋਗ ਨਾਲ ਹੋਣ ਵਾਲੀਆਂ ਲਾਗਾਂ ਦੀ ਮੁਹਿੰਮ
ਇਸ ਤੱਥ ਸ਼ੀਟ ਵਿੱਚ ਸੰਭੋਗ ਨਾਲ ਹੋਣ ਵਾਲੀਆਂ ਲਾਗਾਂ ਦੀ ਜਾਂਚ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ਹੈ। -
ਥੋੜ੍ਹੀ ਜਿਹੀ ਵਾਧੂ ਜਗ੍ਹਾ ਦੇ ਨਾਲ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖੋ
This poster, in Punjabi, explains simple steps you can take to protect yourself and your community from respitory illnesses like COVID-19 and influenza. -
ਨੱਕ ਵਾਲਾ ਰੈਪਿਡ ਐਂਟੀਜਨ ਟੈਸਟ ਕਿਵੇਂ ਕਰਨਾ ਹੈ
This video, in Punjabi, provides instructions on how to do a COVID-19 nasal rapid antigen test. -
ਨਿਯਮਤ, ਜ਼ਰੂਰੀ ਅਤੇ ਐਮਰਜੈਂਸੀ ਦੇਖਭਾਲ ਦੇ ਫਰਕ ਨੂੰ ਸਮਝਣਾ
ਮੈਡੀਕੇਅਰ ਅਰਜੈਂਟ ਕੇਅਰ (ਬਹੁਤ ਜਰੂਰੀ ਦੇਖਭਾਲ) ਕਲੀਨਿਕ ਪੂਰੇ ਆਸਟ੍ਰੇਲੀਆ ਵਿੱਚ ਸਥਿਤ ਹਨ ਅਤੇ ਬਲਕ ਬਿਲਡ, ਜ਼ਰੂਰੀ ਸਿਹਤ ਦੇਖਭਾਲ ਤੱਕ ਪਹੁੰਚ ਕਰਨਾ ਆਸਾਨ ਬਣਾਉਂਦੇ ਹਨ। -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣਾ
ਇਹ ਵਿਜ਼ੂਅਲ ਗਾਈਡ ਲੋਕਾਂ ਦੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਤੀਜਿਆਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਸਰਵਾਈਕਲ ਸਕ੍ਰੀਨਿੰਗ ਟੈਸਟ - ਤੁਹਾਡੀਆਂ ਚੋਣਾਂ ਦੀ ਵਿਆਖਿਆ ਕੀਤੀ ਗਈ ਹੈ
ਇਹ ਵਿਜ਼ੂਅਲ ਗਾਈਡ ਲੋਕਾਂ ਨੂੰ ਸਰਵਾਈਕਲ ਸਕ੍ਰੀਨਿੰਗ ਲਈ ਉਹਨਾਂ ਦੀਆਂ ਚੋਣਾਂ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ -
ਨੈਸ਼ਨਲ ਸਰਵਾਈਕਲ ਸਕ੍ਰੀਨਿੰਗ ਪ੍ਰੋਗਰਾਮ - ਜਦੋਂ ਮੇਰਾ ਹੈਲਥਕੇਅਰ ਪ੍ਰਦਾਤਾ ਮੇਰਾ ਨਮੂਨਾ ਆਪ ਲੈਂਦਾ ਹੈ ਤਾਂ ਕੀ ਹੁੰਦਾ ਹੈ
ਇਹ ਆਸਾਨ ਵਿਜ਼ੂਅਲ ਗਾਈਡ ਲੋਕਾਂ ਦੀ ਉਸ ਪ੍ਰਕਿਰਿਆ ਨੂੰ ਸਮਝਣ ਵਿੱਚ ਮੱਦਦ ਕਰਨ ਲਈ ਹੈ ਕਿ ਜਦੋਂ ਉਹ ਹੈਲਥਕੇਅਰ ਪ੍ਰਦਾਤਾ ਵੱਲੋਂ ਆਪਣੇ ਸਰਵਾਈਕਲ ਸਕ੍ਰੀਨਿੰਗ ਟੈਸਟ ਦੇ ਨਮੂਨੇ ਨੂੰ ਆਪ ਲੈਣ ਦੀ ਚੋਣ ਕਰਦੇ ਹਨ।