ਨੈਸ਼ਨਲ ਬਾਊਲ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ – 8 ਹਫ਼ਤਿਆਂ ਬਾਅਦ ਯਾਦ ਦਿਵਾਉਣ ਵਾਲਾ ਪੱਤਰ

ਇਹ ਪੱਤਰ ਉਸ ਵੇਲੇ ਭੇਜਿਆ ਜਾਂਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਬਾਊਲ ਸਕ੍ਰੀਨਿੰਗ ਕਿੱਟ ਮਿਲਣ ਤੋਂ ਬਾਅਦ 8 ਹਫ਼ਤੇ ਬੀਤ ਜਾਂਦੇ ਹਨ। ਇਹ ਉਨ੍ਹਾਂ ਨੂੰ ਟੈਸਟ ਕਰਨ ਦੀ ਯਾਦ ਦਿਵਾਉਂਦਾ ਹੈ। ਕਈ ਵਾਰ ਇਹ SMS ਰਾਹੀਂ ਭੇਜਿਆ ਜਾਵੇਗਾ।