Downloads
ਤੁਹਾਨੂੰ ਆਪਣੇ COVID-19 ਟੀਕਿਆਂ ਨਾਲ ਅੱਪ ਟੂ ਡੇਟ ਰਹਿਣ ਲਈ ਬੂਸਟਰ ਟੀਕਾ ਲਗਵਾਉਣ ਦੀ ਲੋੜ ਹੈ
COVID-19 ਪ੍ਰਤੀ ਆਪਣੀ ਸੁਰੱਖਿਆ ਨੂੰ ਵਧਾਉਣ ਲਈ ਬੂਸਟਰਾਂ ਨੂੰ ਹੁਣ 16 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਬੂਸਟਰ ਤੁਹਾਡੇ ਡਾਕਟਰ, ਫਾਰਮਾਸਿਸਟ ਜਾਂ ਹੋਰ ਸਿਹਤ ਸੰਭਾਲ ਪੇਸ਼ੇਵਰ ਰਾਹੀਂ ਉਪਲਬਧ ਹਨ।
australia.gov.au 'ਤੇ ਜਾ ਕੇ ਜਾਂ 1800 020 080 'ਤੇ ਫ਼ੋਨ ਕਰਕੇ ਆਪਣਾ ਬੂਸਟਰ ਬੁੱਕ ਕਰੋ। ਦੁਭਾਸ਼ੀਆ ਸੇਵਾਵਾਂ ਲਈ 131 450 'ਤੇ ਫ਼ੋਨ ਕਰੋ।
ਆਸਟਰੇਲੀਆਈ ਸਰਕਾਰ, Canberra ਦੁਆਰਾ ਅਧਿਕਾਰਤ।
Publication date:
Duration:
0:30
Audience:
General public