Downloads
COVID-19 ਟੀਕਾਕਰਨ ਨਾਲ ਅਪ-ਟੂ-ਡੇਟ ਰਹਿਣਾ ਤੁਹਾਡੀ ਸਰੀਰਕ ਪ੍ਰਤੀਰੋਧਕਤਾ ਸ਼ਕਤੀ ਨੂੰ ਵਧਾਉਣ ਨਾਲੋਂ ਕੀਤੇ ਵੱਧ ਫ਼ਾਇਦਾ ਕਰਦਾ ਹੈ।
ਇਹ ਕਾਰੋਬਾਰਾਂ ਨੂੰ ਚੱਲਦੇ ਰੱਖਣ, ਸਮਾਜਿਕ ਜੀਵਨ ਨੂੰ ਕਿਰਿਆਸ਼ੀਲ ਰੱਖਣ, ਅਤੇ ਪਰਿਵਾਰਾਂ ਨੂੰ ਮੁੜ ਮਿਲਾਉਣ ਵਿੱਚ ਮਦਦ ਕਰਦਾ ਹੈ।
ਆਪਣੇ ਬੂਸਟਰ ਟੀਕਾਕਰਨ ਨੂੰ ਕਿਵੇਂ ਬੁੱਕ ਕਰਨਾ ਹੈ ਇਹ australia.gov.au 'ਤੇ ਜਾ ਕੇ ਜਾਂ 1800 020 080 'ਤੇ ਫ਼ੋਨ ਕਰਕੇ ਪਤਾ ਕਰੋ।
ਮੁਫ਼ਤ ਦੁਭਾਸ਼ੀਆ ਸਹਾਇਤਾ ਲਈ ਵਿਕਲਪ 8 ਨੂੰ ਚੁਣੋ।
ਆਸਟਰੇਲੀਆਈ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ।
Duration:
0:30
Audience:
General public