Downloads
ਕੋਵਿਡ-19 ਤੋਂ ਜ਼ਿਆਦਾ ਬਿਮਾਰ ਹੋਣ ਦੇ ਉੱਚ ਖ਼ਤਰੇ ਵਾਲੇ ਲੋਕਾਂ ਲਈ ਨਵੇਂ ਮੌਖਿਕ ਇਲਾਜ ਉਪਲਬਧ ਹਨ। ਤੁਸੀਂ ਇਹ ਇਲਾਜ ਘਰ ਬੈਠੇ ਲੈ ਸਕਦੇ ਹੋ।
ਇਹ ਬਹੁਤ ਸਾਰੇ ਬਜ਼ੁਰਗਾਂ, ਕਮਜ਼ੋਰ ਪ੍ਰਤੀਰੋਧਤਾ ਪ੍ਰਣਾਲੀ ਵਾਲੇ ਬਾਲਗਾਂ ਅਤੇ ਪਹਿਲੇ ਸਵਦੇਸ਼ੀ ਬਾਲਗਾਂ ਲਈ ਉਪਲਬਧ ਹਨ।
ਤੁਹਾਨੂੰ ਦਵਾਈ ਵਾਲੀ ਪਰਚੀ ਦੀ ਲੋੜ ਹੈ। ਤੁਸੀਂ ਕੋਵਿਡ-19 ਹੋਣ ਤੱਕ ਇੰਤਜ਼ਾਰ ਨਾ ਕਰੋ, ਤਿਆਰੀ ਵਜੋਂ ਹੁਣੇ ਆਪਣੇ ਡਾਕਟਰ ਨਾਲ ਗੱਲ ਕਰੋ।
ਹੋਰ ਜਾਣਕਾਰੀ ਲਈ ਅਤੇ ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਇਸਦੇ ਯੋਗ ਹੋ Australia.gov.au 'ਤੇ ਜਾਓ ਜਾਂ 1800 020 080 'ਤੇ ਫੋਨ ਕਰੋ। ਦੁਭਾਸ਼ੀਆ ਸਹਾਇਤਾ ਲਈ, ਵਿਕਲਪ 8 ਦੀ ਚੋਣ ਕਰੋ।
ਆਸਟ੍ਰੇਲੀਆ ਦੀ ਸਰਕਾਰ, Canberra ਦੁਆਰਾ ਅਧਿਕਾਰਤ।
Duration:
0:45
Audience:
General public