Downloads
ਸਾਡੀ ਮਾਨਸਿਕ ਸਿਹਤ ਦੀ ਦੇਖਭਾਲ ਕਰਨਾ ਓਨਾਂ ਹੀ ਮਹੱਤਵਪੂਰਣ ਹੈ, ਜਿੰਨਾ ਕਿ ਸਾਡੀ ਸਰੀਰਕ ਸਿਹਤ ਦੀ ਦੇਖਭਾਲ ਕਰਨਾ। ਜੇ ਤੁਸੀਂ ਆਪਣੇ ਆਪ ਵਿੱਚ ਚੰਗਾ ਮਹਿਸੂਸ ਨਹੀਂ ਕਰ ਰਹੇ ਹੋ, ਤਾਂ ਮਦਦ ਮੰਗਣਾ ਠੀਕ ਗੱਲ ਹੈ।
ਕੁਝ ਚੀਜ਼ਾਂ ਹਨ, ਜੋ ਤੁਸੀਂ ਬੇਹਤਰ ਮਹਿਸੂਸ ਕਰਨ ਲਈ ਕਰ ਸਕਦੇ ਹੋ, ਜਿਵੇਂ ਕਿ ਜੁੜੇ ਰਹਿਣਾ, ਸਰਗਰਮ ਰਹਿਣਾ, ਪਰਿਵਾਰ, ਦੋਸਤਾਂ ਅਤੇ ਗੁਆਂਢੀਆਂ ਨਾਲ ਗੱਲ ਕਰਨਾ ਅਤੇ ਰੋਜ਼ਾਨਾ ਦਾ ਨਵਾਂ ਨਿਤਨੇਮ ਬਨਾਉਣਾ।
ਅੱਜ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ?
ਜਾਣਕਾਰੀ, ਸਲਾਹ ਅਤੇ ਪੇਸ਼ੇਵਰ ਸਹਾਇਤਾ ਵਾਸਤੇ headtohealth.gov.au ਉੱਤੇ ਜਾਓ headtohealth.gov.au
ਦੀ ਸਰਕਾਰ ਕੈਨਬਰਾ ਦੁਆਰਾ ਅਧਿਕਾਰਿਤ।
This radio ad, in Punjabi, encourages listeners to look after their mental and physical health. It's ok to ask for help if you are not feeling yourself.