Coronavirus (COVID-19) – Radio – ਕੋਵਿਡ-19 ਟੈਸਟ ਹਰ ਕਿਸੇ ਲਈ ਉਬਲਬਧ ਹੈ। (COVID-19 testing is available for everyone)

Downloads

Download audio file

Read transcript

ਆਸਟ੍ਰੇਲੀਆ ਦੀ ਸਰਕਾਰ, ਕੈਨਬੇਰਾ ਵੱਲੋਂ ਸੰਦੇਸ਼

ਕੀ ਤੁਹਾਨੂੰ ਪਤਾ ਸੀ ਕਿ ਕੋਵਿਡ-19 ਟੈਸਟ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਉਪਲਬਧ ਹੈ, ਭਾਵੇਂ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਪੱਕੇ ਵਸਨੀਕ ਨਾ ਵੀ ਹੋਵੋ।

ਇਸ ਵਿੱਚ ਬਗੈਰ ਮੇਡੀਕੇਅਰ ਕਾਰਡ ਤੋਂ ਲੋਕ, ਵਿਦੇਸ਼ੀ ਸੈਲਾਨੀ, ਕੌਮਾਂਤਰੀ ਸਿਖਿਆਰਥੀ, ਪ੍ਰਵਾਸੀ ਕਾਮੇ ਅਤੇ ਪਨਾਹਗੀਰ ਸ਼ਾਮਲ ਹਨ। 

ਜੇ ਤੁਹਾਨੂੰ ਜ਼ਕਾਮ ਜਾਂ ਫਲੂ ਜਿਹੇ ਲੱਛਣ ਹਨ ਤਾਂ ਆਪਣਾ ਕੋਵਿਡ-19 ਟੈਸਟ ਕਰਵਾਓ।  ਟੈਸਟ ਦੇ ਨਤੀਜਾ ਦਾ ਤੁਹਾਡੇ ਵੀਜ਼ੇ 'ਤੇ ਕੋਈ ਅਸਰ ਨਹੀਂ ਪਵੇਗਾ।

ਆਪਣੇ ਨੇੜੇ ਮੁਫ਼ਤ ਟੈਸਟ ਕਲੀਨਿਕ ਦਾ ਪਤਾ ਕਰਨ ਲਈ , ਕੌਮੀ ਕੋਰੋਨਾਵਾਇਰਸ  ਹੈਲਪਲਾਈਨ ਨੂੰ 1800 020 080 ਤੇ ਕਾਲ ਕਰੋ। ਤਰਜਮਾ ਅਤੇ ਦੁਭਾਸ਼ੀਆ ਸੇਵਾਵਾਂ ਲਾਇ 131 450 ਤੇ ਕਾਲ ਕਰੋ। 

Date published: 
26 October 2020
Duration:
0:45
Audience: 
General public
Description: 

This radio ad, in Punjabi, explains that COVID-19 testing is available for everyone in Australia, even if you are not an Australian citizen or permanent resident.