COVID-19 ਸਵੈਬ ਨੂੰ ਖੁ ਦ ਕਿਵੇਂ ਇਕੱਠਾ ਕਰਨਾ ਹੈ (How to self-collect a COVID-19 swab)
An information sheet, in Punjabi, about how to self-collect a COVID-19 swab if you are asked to by a doctor, testing clinic or collection centre.

Downloads
COVID-19 ਸਵੈਬ ਨੂੰ ਖੁ ਦ ਕਿਵੇਂ ਇਕੱਠਾ ਕਰਨਾ ਹੈ (How to self-collect a COVID-19 swab)
We aim to provide documents in an accessible format. If you're having problems using a document with your accessibility tools, please contact us for help.
ਇਹ ਗਾਈਡ ਤੁਹਾਨੂੰ ਵਿਖਾਵੇਗੀ ਕਿ ਆਪਣੇ ਗਲੇ ਅਤੇ ਨੱਕ ਵਿੱਚੋਂ ਜਾਂਚ ਕਰਨ ਲਈ ਸਾਹ-ਪ੍ਰਣਾਲੀ ਦਾ ਨਮੂਨਾ ਕਿਵੇਂ ਇਕੱਠਾ ਕਰਨਾ ਹੈ। ਤੁਹਾਨੂੰ ਨਮੂਨਾ ਸਿਰਫ ਉਦੋਂ ਹੀ ਇਕੱਠਾ ਕਰਨਾ ਚਾਹੀਦਾ ਹੈ ਜੇ ਇਹ ਤੁਹਾਨੂੰ ਡਾਕਟਰ, ਜਾਂਚ ਵਾਲੇ ਕਲੀਨਿਕ ਜਾਂ ਇਕੱਠਾ ਕਰਨ ਵਾਲੇ ਕੇਂਦਰ ਦੁਆਰਾ ਕਿਹਾ ਗਿਆ ਹੈ।
ਪਬਲਿਕ ਹੈਲਥ ਲੈਬੋਰਟਰੀ ਨੈਟਵਰਕ (PHLN) ਨੇ ਤੁਹਾਡੀ ਸਹਾਇਤਾ ਕਰਨ ਲਈ ਇਹ ਗਾਈਡ ਤਿਆਰ ਕੀਤੀ ਹੈ।