Coronavirus (COVID-19) – ਅੱਜ ਹੀ COVIDSafe ਐਪ ਡਾਊਨਲੋਡ ਕਰੋ (Download the COVIDSafe app today)

Downloads

Coronavirus (COVID-19) – ਅੱਜ ਹੀ COVIDSafe ਐਪ ਡਾਊਨਲੋਡ ਕਰੋ (Download the COVIDSafe app today)

We aim to provide documents in an accessible format. If you're having problems using a document with your accessibility tools, please contact us for help.

Publication date: 
17 June 2020
Publication type: 
Poster
Intended audience: 
General public
Language: 
Punjabi - ਪੰਜਾਬੀ
Description: 

ਜਲਦੀ ਜਾਣੋ ਜੇਕਰ ਤੁਸੀਂ ਕਰੋਨਾਵਾਇਰਸ ਦੇ ਸੰਪਰਕ ਵਿੱਚ ਆਏ ਹੋ।

ਆਪਣੇ ਆਪ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ COVIDSafe ਐਪ ਨੂੰ ਅੱਜ ਹੀ ਡਾਊਨਲੋਡ ਕਰਕੇ ਸਾਡੇ ਸਿਹਤ ਕਾਮਿਆਂ ਦੀ ਸਹਾਇਤਾ ਕਰੋ ਤਾਂ ਜੋ  ਉਹ ਤੁਹਾਨੂੰ ਜਲਦੀ ਸੂਚਨਾ ਦੇ ਸਕਣ ਜੇਕਰ ਤੁਸੀਂ ਕਿਸੇ ਦੇ ਸੰਪਰਕ ਵਿੱਚ ਆਏ ਹੋ ਜਿਸ ਨੂੰ ਕਰੋਨਾਵਾਇਰਸ ਹੈ।

ਜੇ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ, ਤੁਹਾਡੀ ਨਿੱਜਤਾ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਰੱਖਦਿਆਂ, COVIDSafe ਦੂਸਰੇ ਵਰਤਣ ਵਾਲਿਆਂ ਦਾ ਸੁਰੱਖਿਅਤ ਰਿਕਾਰਡ ਰੱਖੇਗੀ ਜਿੰਨ੍ਹਾਂ ਦੇ ਤੁਸੀਂ ਨੇੜੇ ਗਏ ਸੀ। ਸੋ ਜੇ ਉਹਨਾਂ ਨੂੰ ਕਰੋਨਾਵਾਇਰਸ ਲਈ ਪੌਜ਼ਿਟਿਵ ਪਾਇਆ ਜਾਂਦਾ ਹੈ, ਤਾਂ ਤੁਹਾਨੂੰ ਸੂਚਿਤ ਕੀਤਾ ਜਾਵੇਗਾ। ਇਹ ਸਾਨੂੰ ਫੈਲਾਅ ਨੂੰ ਜਲਦੀ ਰੋਕਣ ਵਿੱਚ ਮਦਦ ਕਰੇਗੀ, ਤਾਂ ਜੋ ਅਸੀਂ ਉਹ ਚੀਜ਼ਾਂ ਕਰ ਸਕੀਏ ਜੋ ਸਾਨੂੰ ਚੰਗੀਆਂ ਲੱਗਦੀਆਂ ਹਨ।