Symptoms of COVID-19 include fever, cough, sore throat, shortness of breath

Downloads

Coronavirus (COVID-19) ਆਮ ਪੁੱਛੇ ਜਾਣ ਵਾਲੇ ਸਵਾਲ (frequently asked questions)

We aim to provide documents in an accessible format. If you're having problems using a document with your accessibility tools, please contact us for help.

Publication date: 
30 April 2020
Publication type: 
Dataset
Intended audience: 
General public
Language: 
Punjabi - ਪੰਜਾਬੀ
Description: 

This information sheet includes: 

  • ਕੋਰੋਨਾ ਵਾਇਰਸ ਅਤੇ COVID-19 ਕੀ ਹੈ?

  • ਇਹ ਕੋਰੋਨਾ ਵਾਇਰਸ ਕਿਵੇਂ ਫੈਲਦਾ ਹੈ?

  • ਕੀ ਮੈਂ ਘਰੋਂ ਬਾਹਰ ਜਾ ਸਕਦਾ/ਦੀ ਹਾਂ?

  • COVID-19 ਦੇ ਲੱਛਣ ਕੀ ਹਨ?

  • ਜੇ ਮੇਰੇ ਵਿੱਚ ਲੱਛਣ ਵਿਕਸਿਤ ਹੋ ਜਾਂਦੇ ਹਨ ਤਾਂ ਮੈਂ ਕੀ ਕਰਾਂ?

  • ਅਸੀਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?

  • ਕੀ ਮੈਨੂੰ COVID-19 ਵਾਸਤੇ ਟੈਸਟ ਕਰਵਾਉਣਾ ਚਾਹੀਦਾ ਹੈ?

  • ਕਿਸਨੂੰ ਅਲਹਿਦਾ ਰਹਿਣ ਦੀ ਲੋੜ ਹੈ?

  • ਕਿਸੇ ਵਿਅਕਤੀ ਦਾ COVID-19 ਵਾਸਤੇ ਟੈਸਟ ਕੀਤਾ ਜਾ ਰਿਹਾ ਹੈ ਜਿਸ ਦੇ ਨਾਲ ਮੈਂ ਰਹਿੰਦਾ/ਦੀ ਹਾਂ। ਕੀ ਮੈਨੂੰ ਆਪਣੇ ਆਪ ਅਲਹਿਦਾ ਰਹਿਣਾ ਚਾਹੀਦਾ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ?

  • ਤੁਹਾਡੇ ਘਰ ਵਿੱਚ ਅਲਹਿਦਾ ਰਹਿਣ ਦਾ ਮਤਲਬ ਕੀ ਹੈ?

  • ਸਮਾਜਕ ਦੂਰੀ ਬਣਾਉਣਾ ਕੀ ਹੈ, ਅਤੇ ਇਹ ਮਹੱਤਵਪੂਰਨ ਕਿਉਂ ਹੈ?

  • ਕਿਸਨੂੰ ਸਭ ਤੋਂ ਵੱਧ ਖਤਰਾ ਹੈ?

  • ਇਸ ਵਾਇਰਸ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?

  • ਕੀ ਮੈਂ ਬਜ਼ੁਰਗਾਂ ਦੀ ਦੇਖਭਾਲ ਵਾਲੀਆਂ ਸੁਵਿਧਾਵਾਂ ਵਿੱਚ ਮੌਜੂਦ ਪਰਿਵਾਰ ਅਤੇ ਦੋਸਤਾਂ ਕੋਲ ਜਾ ਸਕਦਾ/ਦੀ ਹਾਂ?

  • ਜਨਤਕ ਇਕੱਤਰਤਾਵਾਂ ਉੱਤੇ ਕੀ ਸੀਮਾਵਾਂ ਹਨ?

  • ਹਵਾਈ ਜਹਾਜ਼ਾਂ, ਬੱਸਾਂ, ਟਰੇਨਾਂ, ਸਾਂਝੀਆਂ ਸਵਾਰੀਆਂ ਅਤੇ ਟੈਕਸੀਆਂ ਵਰਗੇ ਜਨਤਕ ਆਵਾਜਾਈ ਸਾਧਨਾਂ ਬਾਰੇ ਕੀ ਖਿਆਲ ਹੈ?

  • ਘਰੋਂ ਕੰਮ ਕਰਨ ਬਾਬਤ ਕੀ ਖਿਆਲ ਹੈ?

  • ਕੀ ਮੈਨੂੰ ਆਪਣੇ ਬੱਚਿਆਂ ਨੂੰ ਬਾਲ-ਸੰਭਾਲ ਜਾਂ ਸਕੂਲ ਜਾਣ ਤੋਂ ਹਟਾ ਲੈਣਾ ਚਾਹੀਦਾ ਹੈ?

  • ਕੀ ਮੈਨੂੰ ਚਿਹਰੇ ਦਾ ਮੁਖੌਟਾ (mask) ਪਹਿਨਣਾ ਚਾਹੀਦਾ ਹੈ?

  • ਵਧੇਰੇ ਜਾਣਕਾਰੀ