Coronavirus (COVID-19) – Radio – 'ਪਰਿਵਾਰ ਅਤੇ ਦੋਸਤਾਂ ਨਾਲ ਇਕੱਠੇ ਹੋਣ ਸਮੇਂ ਸੁਰੱਖਿਅਤ ਰਹਿਣਾ' (Staying safe when gathering with family and friends)

Downloads

Download audio file

Read transcript

ਆਸਟ੍ਰੇਲੀਆ ਸਰਕਾਰ, ਕੈਨਬੇਰਾ ਵੱਲੋਂ ਸੰਦੇਸ਼

ਜੇਕਰ ਤੁਸੀਂ ਆਪਣੇ ਪਰਿਵਾਰ ਜਾਂ ਦੋਸਤਾਂ ਨੂੰ ਮਿਲਣ ਜਾਂ ਉਹਨਾਂ ਨਾਲ ਬਾਹਰ ਜਾ ਰਹੇ ਹੋ  ਤਾਂ ਆਪਣੇ ਆਪ ਨੂੰ ਅਤੇ ਆਪਣੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਸੁਝਾਅ  ਯਾਦ ਰੱਖੋ।

ਆਪਣੇ ਹੱਥ ਨਿਯਮਿਤ ਧੋਵੋ ਯਾ ਸੈਨੀਟਾਈਜ਼ ਕਰੋ ਅਤੇ ਹੋਰਨਾਂ ਲੋਕਾਂ ਤੋਂ 1.5 ਮੀਟਰ ਦੂਰ ਰਹੋ। ਜਿਨ੍ਹਾਂ ਲੋਕਾਂ ਦੇ ਨਾਲ ਤੁਸੀਂ ਨਹੀਂ ਰਹਿੰਦੇ ਉਹਨਾਂ ਨਾਲ ਹੱਥ ਮਿਲਾਉਣ, ਗਲਵਕੜੀ ਪਾਉਣ ਅਤੇ ਉਹਨਾਂ ਨੂੰ ਚੁੱਮਣ ਤੋਂ ਪਰਹੇਜ਼ ਕਰੋ।

ਜੇਕਰ ਤੁਸੀਂ ਬੀਮਾਰ ਮਹਿਸੂਸ ਕਰਦੇ ਹੋ ਤਾਂ ਹੋਰਨਾਂ ਨੂੰ ਨਾ ਮਿਲੋ ਜਾਂ ਉਹਨਾਂ ਨਾਲ ਇਕੱਠੇ ਨਾ ਹੋਵੋ। ਜੇਕਰ ਤੁਹਾਨੂੰ ਜ਼ੁਕਾਮ ਜਾਂ ਫਲੂ ਦੇ ਲੱਛਣ ਹਨ ਤਾਂ ਤੁਸੀਂ ਘਰ ਰਹੋ ਅਤੇ ਆਪਣਾ ਕੋਵਿਡ -19 ਟੈਸਟ ਕਰਵਾਓ।

ਮਿਲਕੇ ਅਸੀਂ ਜਾਨਾ ਬਚਾਉਣ ਵਿੱਚ ਮਦਦ ਕਰ ਸਕਦੇ ਹਾਂ ਅਤੇ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕ ਸਕਦੇ ਹਾਂ। 

Date published: 
27 October 2020
Duration:
0:45
Audience: 
General public
Description: 

This radio ad, in Punjabi, provides useful tips to help people stay COVIDSafe when gathering with family and friends.