Coronavirus (COVID-19) – Radio – ਨਵਾਂ ਸਧਾਰਣ ਜੀਵਨ ਜਿਊਣਾ (Living the new normal)

Downloads

Download audio file

Read transcript

ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ ਸਾਡੇ ਦੁਆਰਾ ਕੀਤੇ ਬਦਲਾਵਾਂ ਨੂੰ ਜਾਰੀ ਰੱਖਣ ਦੀ ਲੋੜ ਹੈ।

ਕੋਵਿਡਸੇਫ (COVIDSafe) ਢੰਗ ਚੁਣਦੇ ਰਹੋ ਜਿਵੇਂ ਕਿ ਸਰੀਰਕ ਦੂਰੀ ਨੂੰ ਬਣਾਈ ਰੱਖਣਾ, ਚੰਗੀ ਸਾਫ-ਸਫਾਈ ਦਾ ਅਭਿਆਸ ਕਰਨਾ, ਅਤੇ ਲੋੜ ਪੈਣ ‘ਤੇ ਮਾਸਕ ਪਹਿਨਣਾ।

ਬਿਮਾਰ ਹੋਣ ‘ਤੇ ਘਰ ਵਿੱਚ ਰਹੋ, ਅਤੇ ਕੋਵਿਡ-19 ਵਾਸਤੇ ਟੈਸਟ ਕਰਵਾਓ।

ਕੋਵਿਡਸੇਫ (COVIDSafe) ਐਪ ਨੂੰ ਚੱਲਦਾ ਰੱਖੋ ਤਾਂ ਜੋ ਲੋੜ ਪੈਣ ‘ਤੇ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕੇ।

ਆਓ ਇਕੱਠਿਆਂ ਰਲਕੇ ਚੱਲਦੇ ਰਹੀਏ ਅਤੇ ਸੁਰੱਖਿਅਤ ਰਹੀਏ।

health.gov.au ਉੱਤੇ ਵਧੇਰੇ ਜਾਣਕਾਰੀ ਪ੍ਰਾਪਤ ਕਰੋ ਜਾਂ 1800 020 080 ਉੱਤੇ ਫੋਨ ਕਰੋ। ਅਨੁਵਾਦ ਅਤੇ ਦੁਭਾਸ਼ੀਆ ਸੇਵਾਵਾਂ ਵਾਸਤੇ 131 450 ਉੱਤੇ ਫੋਨ ਕਰੋ।

ਆਸਟ੍ਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਿਤ

Duration:
0:45
Audience: 
General public
Description: 

Changes we’ve made during coronavirus to help stop the spread will continue to play an even bigger part into the future. This radio ad, in Punjabi, shows what living in the new normal is all about.