Do the 3 – wash hands, physical distance, have the app

Downloads

Download audio file

Read transcript

ਕਈ ਪਾਬੰਦੀਆਂ ਬਦਲ ਰਹੀਆਂ ਹਨ, ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਪਹਿਲਾਂ ਨਾਲੋਂ ਕਿਧਰੇ ਜ਼ਿਆਦਾ ਜ਼ਰੂਰੀ ਹੋ ਗਿਆ ਹੈ।

ਆਪਣੇ ਫੋਨ ਉਪਰ COVIDSafe ਐਪ ਨੂੰ ਰੱਖਣ ਨਾਲ ਸਾਡੇ ਸਿਹਤ ਕਰਮਚਾਰੀਆਂ ਨੂੰ ਤੁਹਾਨੂੰ ਜਲਦੀ ਸੂਚਿਤ ਕਰਨ ਵਿੱਚ ਸਹਾਇਤਾ ਮਿਲੇਗੀ ਜੇ ਤੁਸੀਂ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਏ ਸੀ ਜਿਸ ਦੀ ਕਰੋਨਾਵਾਇਰਸ ਲਈ ਜਾਂਚ ਪੌਜ਼ਿਟਿਵ ਆਈ ਹੈ।

ਆਸਟ੍ਰੇਲੀਆ ਦੇ ਸੱਠ ਲੱਖ ਵਾਸੀਆਂ ਦੇ ਨਾਲ ਰਲੋ ਜੋ ਇਕੱਠੇ ਹੋ ਕੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਕਰ ਰਹੇ ਹਨ।

ਇਸ ਲਈ ਤਿੰਨ ਚੀਜ਼ਾਂ ਕਰੋ।

ਆਪਣੇ ਹੱਥਾਂ ਨੂੰ ਧੋਵੋ, ਆਪਣੀ ਸਰੀਰਕ ਦੂਰੀ ਬਣਾਈ ਰੱਖੋ, ਅਤੇ ਅੱਜ ਹੀ COVIDSafe ਐਪ ਨੂੰ ਡਾਊਨਲੋਡ ਕਰੋ।

ਮੁੱਖ ਸਿਹਤ ਅਫਸਰ, ਕੈਨਬਰਾ ਦੁਆਰਾ ਅਧਿਕਾਰਤ।

Duration:
0:34
Audience: 
General public
Description: 

As we start to get back out there, this radio ad in Punjabi reminds all Australians to be COVIDSafe by washing your hands, keeping your distance and having the COVIDSafe app.