Coronavirus (COVID-19) – Radio – ਵਾਇਰਸ ਕਿਵੇਂ ਫੈਲਦਾ ਹੈ  (How the virus spreads)

Downloads

Download audio file

Read transcript

ਮੇਰੀ ਮਾਤਾ ਜੀ ਬਹੁਤ ਬੀਮਾਰ ਹਨ ਅਤੇ ਹਸਪਤਾਲ ਵਿੱਚ ਹਨ। ਇਹ ਸਭ ਬਹੁਤ ਛੇਤੀ-ਛੇਤੀ ਹੋ ਗਿਆ।

ਮੈਂ ਕੁੱਝ ਹਫਤੇ ਪਹਿਲਾਂ ਹੀ ਉਨ੍ਹਾਂ ਨੂੰ ਘਰ ਵਿੱਚ ਮਿਲਿਆ ਸੀ ਪਰ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ COVID ਹੈ। ਮੈਨੂੰ ਕੋਈ ਲੱਛਣ ਨਹੀਂ ਸਨ।

ਇੱਕ ਹਫਤੇ ਪਹਿਲਾਂ ਮੇਰੇ ਦੋਸਤ ਨੇ ਡਿਨਰ ਬਣਾਇਆ ਸੀ। ਉਸਨੂੰ ਸਿਰਫ ਜ਼ੁਕਾਮ ਸੀ।

ਉਸ ਤੋਂ ਪੰਜ ਦਿਨ ਪਹਿਲਾਂ ਉਸਨੇ ਇੱਕ ਕੁੜੀ ਦੇ ਨਾਲ ਕੈਫੇ ਵਿੱਚ ਸ਼ਿਫਟ ਲਗਾਈ ਸੀ – ਜਿਸਨੇ ਕਿਹਾ ਸੀ ਕਿ ਉਸਨੂੰ ਸਿਰਫ ਹਲਕੀ ਸਰਦੀ ਹੈ।

ਸਾਨੂੰ ਸਾਰਿਆਂ ਨੂੰ COVID ਸੀ ਅਤੇ ਅਣਜਾਣੇ ਵਿੱਚ ਅਸੀਂ ਇਸ ਬੀਮਾਰੀ ਨੂੰ ਫੈਲਾਇਆ।

ਅਸੀਂ ਇਸ ਨੂੰ ਬਦਲ ਨਹੀਂ ਸਕਦੇ। ਪਰ ਭਵਿੱਖ ਵਿੱਚ ਅਸੀਂ ਸਾਰਿਆਂ ਨੇ ਜੋ ਕਦਮ ਚੁੱਕਣੇ ਹਨ, ਉਹਨਾਂ ਨੂੰ ਬਦਲ ਸਕਦੇ ਹਾਂ।

COVID ਤੋਂ ਸੁਰੱਖਿਅਤ ਰਹੋ ਅਤੇ ਜ਼ਿੰਦਗੀਆਂ ਬਚਾਓ।

ਹੋਰ ਪਤਾ ਕਰਨ ਲਈ Australia.gov.au ਵੇਖੋ।

ਆਸਟ੍ਰੇਲੀਆ ਦੀ ਸਰਕਾਰ, ਕੈਨਬਰਾ ਦੁਆਰਾ ਅਧਿਕਾਰਤ।

Duration:
0:45
Audience: 
General public
Description: 

This radio ad explains, in Punjabi, the importance of continuing COVIDSafe practices in day to day life. Listen to this radio ad to learn how quickly COVID-19 can spread.