Coronavirus (COVID-19) – ਅੱਜ ਹੀ COVIDSafe ਡਾਊਨਲੋਡ ਕਰੋ (Download COVIDSafe today)
This radio ad outlines, in Punjabi, how using the COVIDSafe app can help to stop the spread of COVID-19.

Downloads
ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਣ, ਅਤੇ ਸਾਡੇ ਸਿਹਤ ਕਾਮਿਆਂ ਦੀ ਮਦਦ ਲਈ, ਜਲਦੀ ਇਹ ਜਾਨਣਾ ਅਹਿਮ ਹੈ ਜੇ ਤੁਸੀਂ ਕਿਸੇ ਦੇ ਸੰਪਰਕ ਵਿੱਚ ਆਏ ਸੀ ਜੋ ਕਰੋਨਾਵਾਇਰਸ ਲਈ ਪੌਜ਼ਿਟਿਵ ਪਾਇਆ ਗਿਆ ਹੈ।
ਇਸੇ ਕਾਰਣ ਅਸੀਂ COVIDSafe ਐਪ ਦੀ ਸ਼ੁਰੂਆਤ ਕੀਤੀ ਹੈ।
ਜੇ ਤੁਹਾਨੂੰ ਬਾਹਰ ਜਾਣਾ ਪੈਂਦਾ ਹੈ, ਤੁਹਾਡੀ ਨਿੱਜਤਾ ਨੂੰ ਕਾਨੂੰਨੀ ਤੌਰ 'ਤੇ ਸੁਰੱਖਿਅਤ ਰੱਖਦਿਆਂ, COVIDSafe ਦੂਸਰੇ ਵਰਤਣ ਵਾਲਿਆਂ ਦਾ ਸੁਰੱਖਿਅਤ ਰਿਕਾਰਡ ਰੱਖੇਗੀ ਜਿੰਨ੍ਹਾਂ ਦੇ ਤੁਸੀਂ ਨੇੜੇ ਗਏ ਸੀ।
ਇਸ ਲਈ, ਜੇ ਉਹ ਕਰੋਨਾਵਾਇਰਸ ਲਈ ਪੌਜ਼ਿਟਿਵ ਜਾਂਚੇ ਜਾਂਦੇ ਹਨ, ਤੁਹਾਨੂੰ ਸੂਚਿਤ ਕੀਤਾ ਜਾਵੇਗਾ।
ਇਹ ਸਾਨੂੰ ਫੈਲਾਅ ਨੂੰ ਜਲਦੀ ਰੋਕਣ ਵਿੱਚ ਮਦਦ ਕਰੇਗੀ,
ਤਾਂ ਜੋ ਅਸੀਂ ਉਹ ਚੀਜ਼ਾਂ ਕਰ ਸਕੀਏ ਜੋ ਸਾਨੂੰ ਚੰਗੀਆਂ ਲੱਗਦੀਆਂ ਹਨ ।
ਅੱਜ ਹੀ COVIDSafe ਡਾਊਨਲੋਡ ਕਰੋ।
ਮੁੱਖ ਸਿਹਤ ਅਫਸਰ, ਕੈਨਬਰਾ ਵੱਲੋਂ ਅਧਿਕਾਰਿਤ।
This radio ad outlines, in Punjabi, how using the COVIDSafe app can help to stop the spread of COVID-19.