Do the 3 – wash hands, physical distance, have the app

Downloads

Read transcript

ਜਿਵੇਂ-ਜਿਵੇਂ ਅਸੀਂ ਬਾਹਰ ਨਿਕਲਣਾ ਸ਼ੁਰੂ ਕਰਦੇ ਹਾਂ, ਆਸਟ੍ਰੇਲੀਆ ਦੇ ਸਾਰੇ ਲੋਕਾਂ ਨੂੰ COVIDSafe ਰਹਿਣ ਦੀ ਲੋੜ ਹੈ।

ਪਹਿਲਾ ਕੰਮ, ਜਿੰਨੀ ਵਾਰ ਸੰਭਵ ਹੋ ਸਕੇ, ਆਪਣੇ ਹੱਥ ਧੋਵੋ।

ਦੂਜਾ ਕੰਮ, ਜਿੱਥੇ ਹੋ ਸਕੇ, ਆਪਣੀ ਦੂਰੀ ਬਣਾ ਕੇ ਰੱਖੋ।

ਤੀਜਾ ਕੰਮ, COVIDSafe ਐਪ ਡਾਊਨਲੋਡ ਕਰਕੇ ਸਾਡੇ ਸਿਹਤ ਕਰਮਚਾਰੀਆਂ ਦੀ ਮਦਦ ਕਰਨ ਵਾਲੇ ਆਸਟ੍ਰੇਲੀਆ ਦੇ ਲੱਖਾਂ ਲੋਕਾਂ ਨਾਲ ਜੁੜ੍ਹੋ।

ਅਤੇ, ਜੇਕਰ ਤੁਸੀਂ ਬੀਮਾਰ ਮਹਿਸੂਸ ਕਰ ਰਹੇ ਹੋ, ਅਤੇ ਤੁਹਾਨੂੰ ਜ਼ੁਕਾਮ ਜਾਂ ਫਲੂ-ਵਰਗੇ ਲੱਛਣ ਹਨ, ਤਾਂ ਘਰ ਵਿੱਚ ਹੀ ਰਹੋ ਅਤੇ ਟੈਸਟ ਕਰਾਉਣ ਬਾਰੇ ਆਪਣੇ ਡਾਕਟਰ ਨਾਲ ਗੱਲਬਾਤ ਕਰੋ।

ਇਕੱਠੇ ਮਿਲਕੇ, ਅਸੀਂ ਦੂਜੀ ਲਹਿਰ ਦੇ ਖਤਰੇ ਨੂੰ ਘਟਾ ਸਕਦੇ ਹਾਂ।

ਆਓ ਅਸੀਂ ਸਾਰੇ COVID ਤੋਂ ਮੁਕਤ ਰਹੀਏ ਅਤੇ ਇਹ ਤਿੰਨੋ ਕੰਮ ਕਰੀਏ।

ਚੀਫ ਮੈਡੀਕਲ ਅਫਸਰ, ਕੈਨਬਰਾ ਦੁਆਰਾ ਅਧਿਕਾਰਤ।

Duration:
1:00
Audience: 
General public
Description: 